ਨਿਪਾਲ ਦੀਆਂ ਪਹਾੜੀਆਂ ‘ਚ ਲਾਪਤਾ ਜਹਾਜ਼ ਹੋਇਆ ਹਾਦਸਾਗ੍ਰਸਤ

ਅੱਜ ਸਵੇਰੇ ਨਿਪਾਲ ਦੀਆਂ ਪਹਾੜੀਆਂ ‘ਚ ਲਾਪਤਾ ਛੋਟਾ ਜਹਾਜ ਤਾਜ਼ਾ ਰਿਪੋਰਟਾਂ ਮੁਤਾਬਿਕ ਹਾਦਸਾਗ੍ਰਸਤ ਹੋ ਗਿਆ ਹੈ। ਜਿਸ ‘ਚ 21 ਲੋਕ ਸਵਾਰ ਸਨ। ਇਹ ਜਹਾਜ਼ ਤਾਰਾ ਏਅਰਲਾਈਨਜ਼ ਦਾ ਸੀ। ਜਿਸ ਦਾ ਮਲਬਾ ਮਿਲਿਆ ਹੈ।