ਬੀ.ਐਸ.ਐਫ. ਦੀ ਗੱਡੀ ‘ਤੇ ਅੱਤਵਾਦੀ ਹਮਲਾ: ਦੋ ਜਵਾਨ ਸ਼ਹੀਦ, 4 ਗੰਭੀਰ ਰੂਪ ਨਾਲ ਜ਼ਖਮੀ

bsf140816ਸੁਤੰਤਰਤਾ ਦਿਵਸ ਦੇ ਇੱਕ ਦਿਨ ਬਾਅਦ ਹੀ ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਅੱਜ ਅੱਤਵਾਦੀਆਂ ਦੇ ਹਮਲੇ ‘ਚ ਬੀ.ਐਸ.ਐਫ. ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ ਚਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਅੱਤਵਾਦੀ ਹਮਲਾ ਅੱਜ ਦੁਪਹਿਰ ਹੋਇਆ। ਅੱਤਵਾਦੀਆਂ ਨੇ ਬੀ.ਐਸ.ਐਫ. ਦੀ ਗੱਡੀ ‘ਤੇ ਗੋਲੀਆਂ ਚਲਾਈਆਂ।

Install Punjabi Akhbar App

Install
×