ਮੇਘਨਾਦ ਦੇਸਾਈ ਨੇ ਨਸਲਵਾਦ ਨੂੰ ਲੈ ਕੇ 49 ਸਾਲ ਬਾਅਦ ਯੂਕੇ ਦੀ ਲੇਬਰ ਪਾਰਟੀ ਤੋਂ ਦਿੱਤਾ ਅਸਤੀਫਾ

ਭਾਰਤੀ ਮੂਲ ਦੇ ਅਰਥਸ਼ਾਸਤਰੀ ਮੇਘਨਾਦ ਦੇਸਾਈ ਨੇ ਯਹੂਦੀ – ਵਿਰੋਧੀ ਨਸਲਵਾਦ ਦਾ ਹਵਾਲਾ ਦਿੰਦੇ ਹੋਏ 49 ਸਾਲ ਬਾਅਦ ਯੂਕੇ ਦੀ ਲੇਬਰ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਇਸਤੀਫਾ ਜੇਰਮੀ ਕਾਰਬਿਨ ਦੀ ਪਾਰਟੀ ਵਿੱਚ ਵਾਪਸੀ ਦੇ ਬਾਅਦ ਆਇਆ ਹੈ ਜਿਨ੍ਹਾਂ ਨੂੰ ਆਪਣੀ ਯਹੂਦੀ – ਵਿਰੋਧੀ ਨਸਲਵਾਦ ਸਬੰਧੀ ਟਿੱਪਣੀ ਨੂੰ ਲੈ ਕੇ ਸਸਪੈਂਡ ਕਰ ਦਿੱਤਾ ਗਿਆ ਸੀ। ਦੇਸਾਈ ਨੇ ਕਿਹਾ, ਯਹੂਦੀ ਸੰਸਦਾਂ ਨੂੰ ਖੁਲ੍ਹੇਆਮ ਬੁਰਾ ਭਲਾ ਕਿਹਾ ਜਾਂਦਾ ਹੈ।

Install Punjabi Akhbar App

Install
×