ਕੋਰੋਨਾ ਵਾਇਰਸ ਨਾਲ 3,019 ਮੈਡੀਕਲ ਕਰਮਚਾਰੀ ਹੋਏ ਪੀੜਿਤ

ਬਿਮਾਰੀਆਂ ਦੀ ਰੋਕਥਾਮ ਅਤੇ ਉਨਾਂ ਉਪਰ ਕਾਬੂ ਪਾਉਣ ਲਈ ਗਠਿਤ ਟੀਮਾਂ ਬਾਰੇ ਚੀਨੀ ਕੇਂਦਰ ਨੇ ਦਾਅਵਾ ਕੀਤਾ ਹੈ ਕਿ ਚੀਨ ਵਿੱਚ 11 ਫਰਵਰੀ ਤੱਕ 3,019 ਮੈਡੀਕਲ ਕਰਮਚਾਰੀ ਕੋਰੋਨਾ ਵਾਇਰਸ ਨਾਲ ਪੀੜਿਤ ਹੋਏ ਹਨ। ਇਸ ਤੋਂ ਚੀਨ ਵਿੱਚ 1700 ਤੋਂ ਵੀ ਜ਼ਿਆਦਾ ਲੋਕ ਮਾਰੇ ਗਏ ਹਨ ਅਤੇ 44,672 ਤੋਂ ਵੀ ਜ਼ਿਆਦਾ ਵਿੱਚ ਸੰਕਰਮਣ ਦੀ ਪੁਸ਼ਟੀ ਹੋਈ ਹੈ। ਵੁਹਾਨ ਤੋਂ ਸ਼ੁਰੂ ਹੋ ਕੇ ਇਹ ਵਾਇਰਸ 2 ਦਰਜਨ ਦੇਸ਼ਾਂ ਵਿੱਚ ਫੈਲ ਚੁੱਕਿਆ ਹੈ।

Install Punjabi Akhbar App

Install
×