ਵਿਕਟੌਰੀਆ ਦੀ ਲਿਬਰਲ ਪਾਰਟੀ ਵਿੱਚ ਮੁੜ ਤੋਂ ਫੇਰ ਬਦਲ -ਮੈਥਿਊ ਗੂਏ ਦੀ ਵਾਪਸੀ ਅਤੇ ਮਾਈਕਲ ਓ ਬਰੇਨ ਬਾਹਰ

ਮੈਥਿਊ ਗੂਏ, ਜੋ ਕਿ 2018 ਵਿੱਚ ਚੋਣਾਂ ਹਾਰਨ ਤੋਂ ਬਾਅਦ ਅਤੇ ਉਨ੍ਹਾਂ ਉਪਰ ਲਗਾਏ ਗਏ ਇੱਕ ਮਾਫੀਆ ਬੋਸ ਦੇ ਨਾਲ ਡਿਨਰ ਕਰਨ ਦੇ ਇਲਜ਼ਾਮਾਂ ਕਾਰਨ, ਵਿਕਟੌਰੀਆ ਰਾਜ ਦੀ ਲਿਬਰਲ ਪਾਰਟੀ ਦੇ ਨੇਤਾ ਵੱਜੋਂ ਬਾਹਰ ਕਰ ਦਿੱਤੇ ਗਏ ਸਨ, ਨੇ ਮੁੜ ਤੋਂ ਵਾਪਸੀ ਕੀਤੀ ਹੈ ਅਤੇ ਇਸ ਦੇ ਨਾਲ ਹੀ ਹੁਣ ਮਾਈਕਲ ਓ ਬਰੇਨ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਹੈ।

Welcome to Punjabi Akhbar

Install Punjabi Akhbar
×
Enable Notifications    OK No thanks