ਯੋਗ ਵਰ ਦੀ ਲੋੜ

ਸਿੱਖ ਪੰਜਾਬੀ ਖੱਤਰੀ, ਭਾਰਤ ਵਿੱਚ ਰਹਿ ਰਹੀ 1988 ਦੀ ਜੰਮਪਲ਼ ਲੜਕੀ (ਕੱਦ 5’6″) ਵਾਸਤੇ ਆਸਟ੍ਰੇਲੀਆ ਵਿਚਲੇ ਯੋਗ ਵਰ ਦੀ ਲੋੜ ਹੈ। ਲੜਕੀ ਨੇ ਨਰਸਿੰਗ ਵਿੱਚ ਮਾਸਟਰਜ਼ ਕੀਤੀ ਹੋਈ ਹੈ ਅਤੇ ਬਤੌਰ ਨਰਸਿੰਗ ਲੈਕਚਰਰ (ਸਰਕਾਰੀ ਨੌਕਰੀ) ਕੰਮ ਕਰ ਰਹੀ ਹੈ। ਵੱਡਾ ਭਰਾ ਅਤੇ ਭੈਣ ਐਡੀਲੇਡ ਵਿੱਚ ਸੈਟਲਡ ਹਨ। ਲੜਕਾ ਪੜ੍ਹਿਆ ਲਿਖਿਆ ਤੇ ਸੈਟਲਡ ਹੋਣਾ ਚਾਹੀਦਾ ਹੈ। ਜਾਤ-ਪਾਤ ਦਾ ਬੰਧਨ ਨਹੀਂ ਹੈ। ਲੜਕੀ ਦੇ ਭਰਾ ਨੂੰ 0456410084 ਉਪਰ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਜਾਂ ਫੇਰ jasdeepsethi06@yahoo.com ਉਪਰ ਈ ਮੇਲ ਤੇ ਆਪਣਾ ਬਾਇਓਡਾਟਾ ਭੇਜਿਆ ਜਾ ਸਕਦਾ ਹੈ।

Install Punjabi Akhbar App

Install
×