ਵਧੂ ਦੀ ਜ਼ਰੂਰਤ

ਮਾਲਵੇ ਨਾਲ ਸੰਬੰਧਤ ਜੱਟ ਸਿੱਖ ਪਰਿਵਾਰ ਦਾ ਲੜਕਾ,ਉਮਰ 25 ਸਾਲ,ਕੱਦ 5,7′ , ਸਟੱਡੀ ਵੀਜੇ ਤੇ ਇੱਕ ਸਾਲ ਤੋ ਮੈਲਬਰਨ ਵਿਖੇ। ਚਾਚਾ ਚਾਚੀ ਮੈਲਬਰਨ ਦੇ ਪੱਕੇ ਨਿਵਾਸੀ ਕੋਲ ਪਿਛਲੇ ਇੱਕ ਸਾਲ ਤੋ ਰਹਿ ਰਿਹਾ ਹੈ। ਵੈਸਨੂੰ, ਸਮਝਦਾਰ, ਪਰਿਵਾਰਿਕ  ਕਦਰਾਂ ਕੀਮਤਾਂ ਨੂੰ ਸਮਝਣ ਵਾਲੇ ਸੋਹਣੇ ਸੁਨੱਖੇ ਲੜਕੇ ਲਈ ਆਸਟ੍ਰੇਲੀਆ ਨਿਵਾਸੀ ਜਾਂ ਪੀ.ਆਰ.ਪਾਈ ਹੋਣ ਵਾਲੀ ਲੜਕੀ ਦੀ ਜਰੂਰਤ ਹੈ। ਪੱਕਾ ਵਿਆਹ। ਮਾਲਵੇ ਨੂੰ ਪਹਿਲ।ਕਿਸੇ ਕਿਸਮ ਦੀ ਜਾਣਕਾਰੀ  ਲਈ  ਫੋਨ ਨੰਬਰ 0434288301