ਵਿਆਹ ਸਬੰਧੀ (ਮੈਟਰਿਮੋਨੀਅਲਜ਼)

ਯੂ.ਕੇ. ਵਿੱਚ ਰਹਿ ਰਹੇ ਅਤੇ ਬਿਲਡਰ ਦਾ ਕੰਮ ਕਰ ਰਹੇ ਸੁਖਵਿੰਦਰ ਸਿੰਘ (ਜੱਟ ਸਿੱਖ ਪਰਿਵਾਰ) ਉਮਰ 32 ਸਾਲ, ਲਈ ਯੋਗ ਕੰਨਿਆ ਦੀ ਲੋੜ ਹੈ। ਸੁਖਵਿੰਦਰ ਸਿੰਘ ਦਾ ਭਰਾ ਆਸਟ੍ਰੇਲੀਆ ਦੇ ਐਡੀਲੇਡ ਵਿੱਚ (ਸਮੇਤ ਪਰਿਵਾਰ) ਰਹਿੰਦਾ ਹੈ। ਵਿਆਹ ਆਸਟ੍ਰੇਲੀਆ ਵਿੱਚ ਹੋਵੇਗਾ। ਸੰਪਰਕ 0449118385