ਮੈਂਬਰ ਪਾਰਲੀਮੈਂਟ ਸ. ਜਸਬੀਰ ਸਿੰਘ ਗਿੱਲ ਡਿੰਪਾਂ ਦੀ ਮਾਤਾ ਦਾ ਦਿਹਾਂਤ

ਗਿੱਲ ਪਰਿਵਾਰ ਨੂੰ ਗਹਿਰਾ ਸਦਮਾ, ਜੱਦੀ ਪਿੰਡ ਲਿੱਧੜ ਵਿਖੇ ਕੀਤਾ ਗਿਆ ਅੰਤਿਮ ਸੰਸਕਾਰ

ਰਈਆ -ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਂਸਦ ਜਸਬੀਰ ਸਿੰਘ ਡਿੰਪਾ, ਹੋਟਲ ਰੈਡੀਸਨ ਬਲਿਊ ਦੇ ਮੈਨੇਜਿੰਗ ਡਾਇਰੈਕਟਰ ਰਾਜਨ ਗਿੱਲ,ਹਰਮਨਬੀਰ ਸਿੰਘ ਗਿੱਲ  ਐਸ.ਐਸ.ਪੀ ਮੋਗਾ ਦੇ ਮਾਤਾ ਸਤਵਿੰਦਰ ਕੌਰ ਲਿੱਧੜ ਅਤੇ ਹਲਕਾ ਬਿਆਸ ਤੋਂ ਸਾਬਕਾ ਵਿਧਾਇਕ ਸ਼ਹੀਦ ਸੰਤ ਸਿੰਘ ਲਿੱਧੜ ਦੇ ਧਰਮ ਪਤਨੀ ਸ੍ਰੀਮਤੀ ਸਤਵਿੰਦਰ ਕੌਰ ਗਿੱਲ ਦਾ ਕੁਝ ਦਿਨ ਬਿਮਾਰ ਰਹਿਣ ਉਪਰੰਤ ਬੀਤੇਂ ਦਿਨ 27 ਮਈ ਦੀ ਸ਼ਾਮ ਨੂੰ ਦਿਹਾਂਤ ਹੋ ਗਿਆ।ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਲਿੱਧੜ ਵਿਖੇ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿੱਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਸਪੁੱਤਰ ਜਸਬੀਰ ਸਿੰਘ ਡਿੰਪਾ ਨੇ ਦਿਖਾਈ।ਇਸ ਮੌਕੇ ਸੰਤੋਖ ਸਿੰਘ ਭਲਾਈਪੁਰ, ਬਲਵਿੰਦਰ ਸਿੰਘ ਲਾਡੀ, ਤਰਸੇਮ ਸਿੰਘ ਡੀ.ਸੀ, ਧਰਮਵੀਰ ਅਗਨਹੋਤਰੀ, ਹਰਮਿੰਦਰ ਸਿੰਘ ਗਿੱਲ, ਕੁਲਬੀਰ ਸਿੰਘ ਜੀਰਾ ਇਹ ਸਾਰੇ ਵਿਧਾਇਕ,ਉਪਦੇਸ਼ ਸਿੰਘ ਗਿੱਲ, ਸਾਧੂ ਸਿੰਘ ਸ਼ਾਹ, ਵਰਿੰਦਰ ਸਿੰਘ ਵਿੱਕੀ ਭਿੰਡਰ, ਗੁਰਦਿਆਲ ਸਿੰਘ ਢਿੱਲੋਂ,ਬਲਕਾਰ ਸਿੰਘ ਬੱਲ, ਜਤਿੰਦਰ ਸਿੰਘ ਸੋਨੂੰ, ਪਿੰਦਰਜੀਤ ਸਰਲੀ, ਨਿਰਵੈਰ ਸਿੰਘ ਸਾਭੀ, ਬਿੱਟੂ ਤਖਤੂਚੱਕ, ਤਜਿੰਦਰ ਸਿੰਘ ਬਿੱਲੂ ਇਹ ਸਾਰੇ ਚੇਅਰਮੈਨ, ਧਰੁਵ ਦਹੀਆਂ ਐਸ.ਐਸ ਪੀ ਅੰਮ੍ਰਿਤਸਰ ਦਿਹਾਤੀ, ਧਰੁਮਨ ਐਚ ਨਿੰਬਾਲੇ ਐਸ.ਪੀ ਤਰਨ ਤਾਰਨ, ਸਰਿੰਦਰ ਪਾਲ ਧੋਗੜੀ ਡੀ.ਐਸ.ਪੀ ਬਾਬਾ ਬਕਾਲਾ, ਇੰਸ: ਸੰਦੀਪ ਸਿੰਘ ਭਲਾਈਪੁਰ, ਪ੍ਰਭਜੋਤ ਸਿੰਘਐਸ.ਐਚ.ਓ ਬਿਆਸ, ਬਲਜਿੰਦਰ ਸਿੰਘ ਐਸ.ਐਚ.ਓ ਖਿਲਚੀਆਂ, ਜਸਜੀਤ ਸਿੰਘ ਚੌਂਕੀ ਇੰਚਾਰਜ ਰਈਆ, ਸਰਬਜੀਤ ਸਿੰਘ ਟਕਾਪੁਰ, ਪ੍ਰਦੀਪ ਸਿੰਘ ਭਲਾਈਪੁਰ, ਗੁਰਕੰਵਲ ਮਾਨ, ਨਵ ਪੱਡਾ, ਜਗਦੀਪ ਸਿੰਘ ਮਾਨ, ਰਵਦੀਪ ਸਿੰਘ, ਅਰਜਨਬੀਰ ਸਿੰਘ ਸਰਾਂ, ਦੀਦਾਰ ਸਿੰਘ ਮੀਆਂਵਿੰਡ,ਜਸਵਿੰਦਰ ਸਿੰਘ ਸ਼ਾਹ, ਤਜਿੰਦਰ ਸਿੰਘ ਸ਼ਾਹ,ਸਵਿੰਦਰ ਸਿੰਘ ਬੱਲ, ਸਰਬਜੀਤ ਸਿੰਘ ਸੰਧੂ, ਪ੍ਰਮਪ੍ਰੀਤ ਸਿੰਘ ਸਾਭੀ, ਪਰਮਿੰਦਰ ਸਿੰਘ ਇਨਾਇਤਪੁਰ, ਸੋਨਾ ਕੋਟ ਮਹਿਤਾਬ,ਸੰਨੀ ਲਿੱਧੜ,ਲਾਲੀ ਹਸਨਪੁਰ, ਮਾਮਾ ਸਿਕੰਦਰ ਸਿੰਘ, ਇਕਬਾਲ ਸਿੰਘ ਸ਼ਾਹ, ਪਰਮਜੀਤ ਸਿੰਘ ਸੰਧੂ, ਕਸ਼ਮੀਰ ਸਿੰਘ ਕਾਲਾ, ਸੰਤੋਖ ਸਿੰਘ ਚੀਮਾ, ਸੁੱਚਾ ਸਿੰਘ ਭਲਵਾਨ, ਸੋਨੂੰ ਭਲਾਈਪੁਰ, ਹਰਜਿੰਦਰ ਸਿੰਘ ਰਾਮਪੁਰ, ਰਾਜੀਵ ਭੰਡਾਰੀ, ਰਜੇਸ਼ ਟਾਂਗਰੀ, ਰੌਬਿਨ ਮਾਨ, ਸੰਜੀਵ ਭੰਡਾਰੀ, ਗੁਰਮੇਜ ਸਿੰਘ ਚੀਮਾ, ਲੱਖਾ ਲਵਲੀ, ਮੰਨਾ ਟੌਂਗ, ਮਨਜੀਤ ਸਿੰਘ ਛੀਨਾ, ਕੁਲਵੰਤ ਸਿੰਘ ਭਲਾਈਪੁਰ ਪੂਰਬਾਂ,ਮਲੂਕ ਸਿੰਘ, ਰਾਜੀਵ ਕੁਮਾਰ ਰਾਜੂ ਭੱਠੇਵਾਲੇ,ਧਰਮਿੰਦਰ ਸਿੰਘ ਟਪਿਆਲਾ, ਇਕਬਾਲ ਸਿੰਘ ਸਤੋਵਾਲ, ਜਸਵਿੰਦਰ ਸਿੰਘ ਸਰਪੰਚ ਮਹਿਸਮਪੁਰ, ਗੁਰਮੀਤ ਸਿੰਘ ਨੰਗਲੀ, ਸੁਖਦੇਵ ਸਿੰਘ ਜਲਾਲਉਸਮਾ, ਲਾਡੀ ਨਿਰੰਜਨਪੁਰ, ਗੋਲਡੀ ਨਿਰੰਜਨਪੁਰ, ਸੁਖਦੇਵ ਸਿੰਘ ਰੰਧਾਵਾ, ਜਗਦੀਸ਼ ਮਿੱਤਰ, ਦਲਬੀਰ ਸਿੰਘ ਟੌਗ,ਸੁਰਜੀਤ ਕੰਗ,ਵਿਸ਼ਾਲ ਮੰਨਣ,ਰਾਜਾ ਮੀਆਂਵਿੰਡ, ਜਸਵਿੰਦਰ ਸਿੰਘ ਸਰਪੰਚ ਜਲਾਲਾਬਾਦ, ਬਲਵਿੰਦਰ ਸਿੰਘ ਖੋਜਕੀਪੁਰ,ਜਸਵਿੰਦਰ ਸਿੰਘ ਗੋਲਣ, ਅਰਸ਼ ਬੱਲ,ਸਾਬੀ ਕੋਟ ਮਹਿਤਾਬ, ਕਰਤਾਰ ਚੰਦ, ਹਰਪਾਲ ਰਤਨਗ੍ਹੜ, ਪਰਵਿੰਦਰ ਸਿੰਘ ਸੰਧੂ, ਬਲਜਿੰਦਰ ਸਿੰਘ ਮਾਸਟਰ, ਹਰਭਜਨ ਸਿੰਘ ਗਗੜੇਵਾਲ,ਜਗਤਾਰ ਸਿੰਘ ਖਿਲਚੀਆਂ, ਸਾਬੀ ਚੀਮਾ, ਕਾਬਲ ਸਿੰਘ ਚੀਮਾ ਆਦਿ ਹਾਜਰ ਸਨ।

Install Punjabi Akhbar App

Install
×