ਮਾਤਾ ਜੋਗਿੰਦਰ ਕੌਰ ਘੁੰਮਣ ਦੀ ਅੰਤਿਮ ਅਰਦਾਸ 18 ਜੁਲਾਈ ਨੂੰ ਗੁਰਦੁਆਰਾ ਸੁੱਖ ਸਾਗਰ ਰਾਜਪੁਰ ਭੁਲੱਥ ‘ਚ 18 ਜੁਲਾਈ ਨੂੰ ਹੋਵੇਗੀ

ਭੁਲੱਥ —ਬੀਤੇ ਦਿਨੀ ਰਣਜੀਤ ਸਿੰਘ ਰਾਣਾ ਇੰਚਾਰਜ ਹਲਕਾ ਭੁਲੱਥ ਦੀ ਮਾਤਾ ਸਰਦਾਰਨੀ  ਜੋਗਿੰਦਰ ਕੌਰ ਸਾਬਕਾ ਡਾਇਰੈਕਟਰ ਖੇਤੀ ਵਿਕਾਸ ਭੁਲੱਥ  ਪਤਨੀ ਰਿਟਾਇਟਡ ਹੈਡਮਾਸਟਰ ਸ:  ਦਰਸ਼ਨ ਸਿੰਘ ਘੁੰਮਣ ਜੋ ਕਿ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ ਅਤੇ ਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ।ਉਹਨਾਂ ਦੀ ਯਾਦ ਚ’ ਰੱਖੇ ਗਏ  ਨਮਿੱਤ ਸ਼੍ਰੀ ਅਖੰਡ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿੱਤੀ 18 ਜੁਲਾਈ  ਦਿਨ ਐਤਵਾਰ ਨੂੰ 12:00  ਤੋਂ 1:00 ਵਜੇ ਤੱਕ ਗੁਰਦੁਆਰਾ ਸੁੱਖ ਸਾਗਰ ਸਾਹਿਬ, ਰਾਜਪੁਰ, (ਭੁਲੱਥ ) ਵਿਖੇ ਹੋਵੇਗੀ।

Welcome to Punjabi Akhbar

Install Punjabi Akhbar
×
Enable Notifications    OK No thanks