ਉੱਘੇ ਨਾਮਵਰ ਸ਼ਾਇਰ ਦਲਜੀਤ ਸਿੰਘ ਰਿਆੜ ਨੂੰ ਸਦਮਾ, ਮਾਤਾ ਅਮਰ ਕੌਰ ਰਿਆੜ ਦਾ ਦਿਹਾਂਤ 

IMG_1145

ਨਿਊਯਾਰਕ, 8 ਸਤੰਬਰ — ਬੀਤੇਂ ਦਿਨ ਉੱਘੇ ਸ਼ਾਇਰ ਬਾਈ ਦਲਜੀਤ ਸਿੰਘ ਰਿਆੜ ਨੂੰ ਪਿਛਲੇ ਦਿਨੀਂ ਉਸ ਵਕਤ ਭਾਰੀ ਸਦਮਾਂ ਪਹੁੰਚਿਆ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਅਮਰ ਕੌਰ ਰਿਆੜ (91) ਇਸ ਫ਼ਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ। ਉਹਨਾਂ ਦੀ ਦੇਹ ਦਾ ਅੰਤਿਮ ਸੰਸਕਾਰ ਮਿਤੀ 14 ਸਤੰਬਰ ਦਿਨ ਸ਼ਨੀਵਾਰ ਨੂੰ ਸ਼ਾਂਤ ਭਵਨ ਫਿਊਨਰਲ ਹੋਂਮ ਫਾਉਲਰ  (99 & CLOVIS AVE) ਵਿਖੇ ਸਵੇਰੇ 11 ਤੋਂ ਦੁਪਿਹਰ 1 ਵਜੇ ਦਰਮਿਆਨ ਹੋਵੇਗਾ, ਉਪਰੰਤ ਭੋਗ ਗੁਰਦਵਾਰਾ ਸਿੰਘ ਸਭਾ (99 & Shaw Ave) ਫਰਿਜ਼ਨੋ ਵਿਖੇ ਪਵੇਗਾ।ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਪ ਸੰਪਰਕ ਨੰਬਰ (559) 351-0510 ਤੇ ਫ਼ੋਨ ਕਰ ਸਕਦੇ ਹੋ।

Install Punjabi Akhbar App

Install
×