ਕਸ਼ਮੀਰ ਘਾਟੀ ‘ਚ ਫੌਜੀਆਂ ਦੀ ਮੌਜੂਦਗੀ ‘ਚ ਅਹਿਮ ਬਦਲਾਅ, ਹੋਰ ਫੌਜੀ ਹੋਣਗੇ ਤਾਇਨਾਤ

1485678__indian-army-officer

ਅਸ਼ਾਂਤ ਦੱਖਣੀ ਕਸ਼ਮੀਰ ਦੇ ਪੇਂਡੂ ਇਲਾਕੇ ‘ਚ ਸੈਂਕੜੇ ਹੋਰ ਸੈਨਿਕਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਜਿਸ ਨਾਲ ਫੌਜ ਦਾ ਹੋਰ ਕਿਰਦਾਰ ਵੱਧ ਜਾਣ ਦਾ ਸਪਸ਼ਟ ਸੰਕੇਤ ਮਿਲਦਾ ਹੈ। ਫੌਜ ਦੀ ਵਾਧੂ ਮੌਜੂਦਗੀ ਦਾ ਮਕਸਦ ਇਲਾਕੇ ‘ਤੇ ਕਾਬਜ਼ ਰਹਿਣ ਤੇ ਪਹਿਲਾ ਤੋਂ ਵੱਧ ਗਸ਼ਤ ਦੇ ਰਾਹੀਂ ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਸੰਕੇਤ ਦੇਣਾ ਹੈ। ਜੋ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਦੀ ਦੋ ਮਹੀਨੇ ਪਹਿਲਾ ਹੋਈ ਮੌਤ ਦੇ ਵਕਤ ਤੋਂ ਹੀ ਹਿੰਸਾ ‘ਤੇ ਉਤਾਰੇ ਹਨ।

( ਰੌਜ਼ਾਨਾ ਅਜੀਤ)

Install Punjabi Akhbar App

Install
×