ਮਹਾਨ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਨਿਊਯਾਰਕ ਦੇ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵਿਖੇਂ 2 ਤੋ 4 ਅਗਸਤ ਨੂੰ ਮਨਾਇਆਂ ਜਾਵੇਗਾ

FullSizeRender (2)

ਨਿਊਯਾਰਕ, 25 ਜੁਲਾਈ —ਭਾਰਤ ਦੀ ਅਜ਼ਾਦੀ ਦੇ ਮਹਾਨ ਸ਼ਹੀਦ ਊਧਮ ਸਿੰਘ ਜੀ ਦਾ 79 ਵਾਂ ਸ਼ਹੀਦੀ ਦਿਹਾੜਾ ਸ਼ਹੀਦ ਊਧਮ ਸਿੰਘ-ਸਭਾ ਆਫ ਨਿਊਯਾਰਕ ਅਤੇ ਟ੍ਰਾਈ ਸਟੇਟ ਦੀਆਂ ਸਮੂੰਹ ਸੰਗਤਾਂ ਦੇ ਸਾਂਝੇਂ ਸਹਿਯੋਗ ਸਦਕਾ ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇਂ 2 ਅਗਸਤ ਤੋਂ 4 ਅਗਸਤ ਤੱਕ ਮਨਾਇਆਂ ਜਾ ਰਿਹਾ ਹੈ। ਆਰੰਭ ਸ੍ਰੀ ਆਖੰਡ ਪਾਠ 2 ਅਗਸਤ ਸਵੇਰੇ 9 ਵਜੇਂ ਹੋਣਗੇ ਅਤੇ ਭੋਗ 4 ਅਗਸਤ ਐਤਵਾਰ ਨੂੰ ਸਵੇਰੇ 9 ਵਜੇਂ ਪੈਣਗੇ। ਅਰਦਾਸ ਉਪਰੰਤ ਸ਼ਬਦ ਕੀਰਤਨ ਅਤੇ ਢਾਡੀ ਦਰਬਾਰ ਬਾਅਦ ਦੁਪਹਿਰ 3 ਵਜੇਂ ਸਜਣਗੇ।

Install Punjabi Akhbar App

Install
×