ਸਾਫ਼ ਨੀਅਤ ਅਤੇ ਸਪਸ਼ਟ ਨੀਤੀ
ਰੂਸ ਦੀ 28 ਸਾਲਾਂ ਟੈਨਿਸ ਖਿਡਾਰਨ ਤੇ ਪੰਜ ਵਾਰ ਦੀ ਗਰੈਂਡ ਸਲੈਮ ਜੇਤੂ ਮਾਰੀਆ ਸ਼ਾਰਾਪੋਵਾ ਨੇ ਇਕ ਵੱਡਾ ਖੁਲਾਸਾ ਕੀਤਾ ਹੈ। ਸ਼ਾਰਾਪੋਵਾ ਨੇ ਦੱਸਿਆ ਕਿ ਆਸਟ੍ਰੇਲੀਅਨ ਓਪਨ ਦੌਰਾਨ ਉਹ ਡਰੱਗਜ਼ ਟੈਸਟ ‘ਚ ਫੇਲ ਹੋ ਗਈ। ਜਿਸ ਤੋਂ ਬਾਅਦ ਉਸ ‘ਤੇ ਕਰੀਬ 2 ਸਾਲ ਤੱਕ ਦੀ ਪਾਬੰਦੀ ਲੱਗ ਸਕਦੀ ਹੈ।
(ਰੌਜ਼ਾਨਾ ਅਜੀਤ)
Install this ਪੰਜਾਬੀ ਅਖ਼ਬਾਰ News on your iPhone and then Add to Home Screen