ਭਾਰਤ ਦੇ ਮੰਗਲਯਾਨ ਨੇ ਆਪਣੇ ਕੈਮਰੇ ਤੋਂ ਮੰਗਲ ਗ੍ਰਹਿ ਦੀਆਂ ਭੇਜੀਆਂ ਪੰਜ ਤਸਵੀਰਾਂ

manglyaan

ਉਮੀਦ ਦੇ ਮੁਤਾਬਿਕ ਮੰਗਲਯਾਨ ਮੰਗਲ ਗ੍ਰਹਿ ਦੇ ਪੰਧ ‘ਚ ਸਥਾਪਿਤ ਹੋ ਗਿਆ। ਮੰਗਲਯਾਨ ਨੇ ਆਪਣੇ ਕੈਮਰੇ ਤੋਂ ਮੰਗਲ ਗ੍ਰਹਿ ਦੀਆਂ ਪੰਜ ਤਸਵੀਰਾਂ ਵੀ ਖਿੱਚ ਲਈਆਂ ਹਨ। ਇਨ ਹਾਈ ਡੈਫੀਨੇਸ਼ਨ ਤਸਵੀਰਾਂ ‘ਚ ਲਾਲ ਗ੍ਰਹਿ ਦੀ ਸਤ੍ਹਾ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸਰੋ ਬਹੁਤ ਜਲਦ ਇਹ ਤਸਵੀਰਾਂ ਜਾਰੀ ਸਕਦਾ ਹੈ। ਗੌਰਤਲਬ ਹੈ ਕਿ ਭਾਰਤ ਦੇ ਵਿਗਿਆਨੀਆਂ ਨੇ ਇਤਿਹਾਸ ਰਚਦੇ ਹੋਏ ਕੱਲ੍ਹ ਅੰਤਰਿਕਸ਼ ‘ਚ ਮੰਗਲ ਗ੍ਰਹਿ ਦੀ ਜਮਾਤ ‘ਚ ਮੰਗਲਯਾਨ ਨੂੰ ਸਥਾਪਿਤ ਕਰ ਦਿੱਤਾ ਸੀ।

Install Punjabi Akhbar App

Install
×