ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦੀ 12ਵੀਂ ਕਿਤਾਬ “ਤਸਵੀਰ ‘ ਪੰਜਾਬੀ ਭਵਨ ਵੈਨਕੂਵਰ ਸਰੀ , ਚ’ ਲੋਕ ਅਰਪਣ ਕੀਤੀ

FullSizeRender

ਨਿਊਯਾਰਕ / ਸਰੀ  — ਬੀਤੇ ਦਿਨ ਪੰਜਾਬੀ ਭਵਨ ਵੈਨਕੂਵਰ ਸਰੀ ( ਕੈਨੇਡਾ) ਵਿੱਚ ਮੰਗਲ ਹਠੂਰ ਦੀ 12ਵੀਂ  ਕਿਤਾਬ  “ਤਸਵੀਰ” ਜਨਤਾ ਦੇ ਰੂ ਬਰੂ ਕੀਤੀ ਗਈ

IMG_1467

ਇਸ ਮੌਕੇ ਪ੍ਰਸਿੱਧ ਗਾਇਕ ਗਿੱਲ ਹਰਦੀਪ,ਪ੍ਰਸਿੱਧ ਗੀਤਕਾਰ ਜਸਵੀਰ ਗੁਣਾਚੌਰੀਆ,ਗਾਇਕ ਰਣਯੋਧ ਹੇਅਰ, ਗਾਇਕ ਜੁਗਰਾਜ ਢਿੱਲੋਂ,ਮੋਹਨ ਸਿੰਘ ਗਿੱਲ,ਹਰਪ੍ਰੀਤ ਗਿੱਲ,ਅਰਜਨ ਦੇਵ ਸਿੰਘ ਹਠੂਰ,ਬਿੰਦੂ ਹਠੂਰ, ਕੁਲਜੀਤ ਸਿੰਘ ਗਿੱਲ,ਪਰਮਿੰਦਰ ਬਾਠ,ਮਨਜੀਤ ਸਿੰਘ ਗਿੱਲ,ਮਨਦੀਪ ਸਿੰਘ ਗਿੱਲ (ਗਗੜਾ), ਪ੍ਰੇਮ ਸਿੰਘ , ਵੈਨਕੂਵਰ ਵਿਚਾਰ ਮੰਚ ਦੇ ਮੈਬਰ ਅਤੇ ਬਾਕੀ ਸੱਜਣ ਮਿੱਤਰ ਹਾਜ਼ਿਰ ਸਨ। ਹਰਪ੍ਰੀਤ ਸਿੰਘ ਗਿੱਲ ਅਤੇ ਮੋਹਨ ਸਿੰਘ ਗਿੱਲ ਹੋਰਾਂ ਦਾ ਮੰਗਲ ਹਠੂਰ ਨੇ  ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕੀਤਾ।

Install Punjabi Akhbar App

Install
×