ਕੋਲਕਾਤਾ ਪੁਲ ਹਾਦਸਾ : ਮਮਤਾ ਬੈਨਰਜੀ ਨੇ ਰੱਦ ਕੀਤੀ ਰੈਲੀ, ਘਟਨਾ ਸਥਾਨ ਦਾ ਕਰੇਗੀ ਦੌਰਾ

bridgecollapseਕੋਲਕਾਤਾ ਪੁਲ ਹਾਦਸੇ ਦੇ ਮੱਦੇਨਜ਼ਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਿਦਨਾਪੁਰ ‘ਚ ਹੋਣ ਵਾਲੀ ਰੈਲੀ ਰੱਦ ਕਰ ਦਿੱਤੀ ਹੈ। ਉਹ ਹੁਣ ਘਟਨਾ ਸਥਾਨ ਦਾ ਦੌਰਾ ਕਰਨਗੇ। ਕੋਲਕਾਤਾ ‘ਚ ਗਣੇਸ਼ ਟਾਕਿਜ ਦੇ ਕੋਲ ਨਵਾਂ ਬਣ ਰਿਹਾ ਪੁਲ ਡਿਗਣ ਕਾਰਨ 10 ਤੋਂ ਵਧੇਰੇ ਮੌਤਾਂ ਹੋ ਗਈਆਂ ਹਨ। ਰਾਹਤ ਬਚਾਅ ਕਾਰਜ ਜਾਰੀ ਹੈ। 150 ਤੋਂ ਵੱਧ ਲੋਕਾਂ ਦੇ ਮਲਬੇ ਥਲੇ ਦੱਬੇ ਜਾਣ ਦਾ ਖਦਸ਼ਾ ਹੈ। ਇਸ ਤਰ੍ਹਾਂ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ।

Install Punjabi Akhbar App

Install
×