ਸੰਕਟ ਗੰਭੀਰ, ਪ੍ਰਧਾਨ ਮੰਤਰੀ ਮੋਦੀ ਇਕ ਵਾਰ ਪੱਛਮੀ ਬੰਗਾਲ ਦਾ ਕਰਨ ਦੌਰਾ, ਹੁਣ ਤੱਕ ਹੋਈਆਂ 72 ਮੌਤਾਂ – ਮਮਤਾ ਬੈਨਰਜੀ

ਕੋਲਕਾਤਾ, 21 ਮਈ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਮਫਾਨ ਤੂਫਾਨ ‘ਤੇ ਕਿਹਾ ਕਿ ਉਨ੍ਹਾਂ ਨੇ ਪਹਿਲਾ ਅਜਿਹਾ ਸੰਕਟ ਕਦੀ ਨਹੀਂ ਦੇਖਿਆ। ਇਸ ‘ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਜ ਦੀ ਸਥਿਤੀ ਦਾ ਦੌਰਾ ਕਰਨ ਲਈ ਬੇਨਤੀ। ਉਨ੍ਹਾਂ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਇਸ ਭਿਆਨਕ ਤੂਫਾਨ ਕਾਰਨ 72 ਲੋਕਾਂ ਦੀ ਜਾਨ ਚਲੀ ਗਈ ਹੈ।

ਧੰਨਵਾਦ ਸਹਿਤ (ਅਜੀਤ)