ਵਿਧਾਨ ਸਭਾ ਚੋਣਾਂ : ਹੁਣ ਤੱਕ ਮਹਾਰਾਸ਼ਟਰ ‘ਚ 10 ਤੇ ਹਰਿਆਣਾ ‘ਚ 14.8 ਫੀਸਦੀ ਵੋਟਿੰਗ

ਮਹਾਰਾਸ਼ਟਰ ‘ਚ 288 ਵਿਧਾਨ ਸਭਾ ਸੀਟਾਂ ‘ਤੇ ਮਤਦਾਨ ਜਾਰੀ ਹੈ। ਹੁਣ ਤੱਕ ਇਥੇ ਕਰੀਬ 10 ਫੀਸਦੀ ਮਤਦਾਨ ਹੋਇਆ ਹੈ। ਇਸ ਤਰ੍ਹਾਂ ਹਰਿਆਣਾ ‘ਚ 90 ਵਿਧਾਨ ਸਭਾ ਸੀਟਾਂ ‘ਤੇ ਮਤਦਾਨ ਜਾਰੀ ਹੈ ਤੇ ਇਥੇ ਹੁਣ ਤੱਕ 14.8 ਫੀਸਦੀ ਮਤਦਾਨ ਹੋਣ ਦਾ ਸਮਾਚਾਰ ਹੈ। । ਵੋਟਾਂ ਦੀ ਗਿਣਤੀ 19 ਅਕਤੂਬਰ ਨੂੰ ਹੋਵੇਗੀ।