ਨਿਊ ਸਾਊਥ ਵੇਲਜ਼ ਦੇ ਕਰੋਨਾ ਦੇ ਜ਼ੀਰੋ ਮਾਮਲਿਆਂ ਵਾਲੇ ਖੇਤਰਾਂ ਵਿੱਚ ਚੁਕਿਆ ਜਾ ਰਿਹਾ ਲਾਕਡਾਊਨ

ਵਧੀਕ ਪ੍ਰੀਮੀਅਰ ਅਤੇ ਸਬੰਧਤ ਵਿਭਾਗਾਂ ਦੇ ਮੰਤਰੀ ਜੋਹਨ ਬੈਰੀਲੈਰੋ ਨੇ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਵਿੱਚ ਅਜਿਹੇ ਖੇਤਰ ਜੋ ਕਿ ਕਰੋਨਾ ਪ੍ਰਭਾਵਿਤ ਰਹੇ ਹਨ ਅਤੇ ਲਾਕਡਾਊਨ ਦੇ ਦਾਇਰੇ ਵਿੱਚ ਆਉਂਦੇ ਹਨ, ਪਰੰਤੂ ਹੁਣ ਅਜਿਹੇ ਖੇਤਰਾਂ ਵਿੱਚ ਬੀਤੇ 14 ਦਿਨਾਂ ਤੋਂ ਕਰਨਾ ਦਾ ਕੋਈ ਵੀ ਨਵਾਂ ਮਾਮਲਾ ਦਰਜ ਨਹੀਂ ਹੋ ਰਿਹਾ ਤਾਂ ਅਜਿਹੇ ਖੇਤਰਾਂ ਵਿੱਚ ਆਉਣ ਵਾਲੀ (ਸ਼ੁਕਰਵਾਰ) 10 ਤਾਰੀਖ ਦੀ ਅੱਧੀ ਰਾਤ ਨੂੰ 12:01 ਏ.ਐਮ. (ਸ਼ਨਿਚਰਵਾਰ)
ਅਜਿਹੇ ਖੇਤਰ ਜਿੱਥੇ ਕਿ ਘਰਾਂ ਵਿੱਚ ਰਹਿਣ ਦੀਆਂ ਹਦਾਇਤਾਂ ਜਾਰੀ ਹਨ, ਦੀ ਸੂਚੀ ਵਿੱਚ (ਬਾਥਰਸਟ, ਬੇਗਾ, ਬਲੈਨੇਈ, ਬੋਗਨ, ਬੋਊਰਕੇ, ਬਰੇਵੱਰਿਨਾ, ਬਰੋਕੇਨ ਹਿੱਲ, ਕਾਬੋੱਨੇ, ਸੈਂਟਰਲ ਕੋਸਟ, ਸੈਂਟਰਲ ਡਾਰਲਿੰਗ, ਕਿੱਸਨੋਕ, ਡੁੱਬੋ, ਡਨਗੋਗ, ਯੂਰੋਬੋਦੱਲਾ, ਫੋਰਬਸ, ਗਿਲਗਾਨਦਰਾ, ਗੋਊਲਬਰਨ ਮੁਲਵੱਰੇ, ਕਿਆਮਾ, ਲੇਕ ਮੈਕੁਆਰਿਏ, ਲਿਥਗੋਵ, ਮੈਟਲੈਂਡ, ਮਿਡ-ਕੋਸਟ, ਮਿਡ-ਵੈੱਸਟਰਨ, ਮੁਸਵਿੱਲਬਰੂਕ, ਨਾਰਾਬਰੀ, ਨੱਰੋਮਾਈਨ, ਨਿਊਕਾਸਲ, ਔਰੇਂਜ, ਪਾਰਕਜ਼, ਪੋਰਟ ਸਟੀਫਨਜ਼, ਕੁਏਆਨਬੇਯਾਨ-ਪਾਲੇਰਾਂਗ, ਸ਼ੈੱਲਹਾਰਬਰ, ਸ਼ੋਆਲਹੈਵਨ, ਸਿੰਗਲਟਨ, ਸਨੋੀ ਮੋਨਾਰੋ, ਅੱਪਰ ਹੰਟਰ, ਵਾਲਗੈਟ, ਵਿੰਗਕੱਰਿਬੀ) ਦੇ ਖੇਤਰ ਆਉਂਦੇ ਹਨ।
ਜ਼ਿਆਦਾ ਜਾਣਕਾਰੀ ਆਦਿ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks