ਚੌਥੀ ਤਾਲਾਬੰਦੀ ਨਵੇਂ ਨਿਯਮਾ ਵਾਲੀ ਹੋਵੇਗੀ , 18 ਮਈ ਤੋਂ ਹੋਵੇਗੀ ਲਾਗੂ – ਮੋਦੀ

ਨਵੀਂ ਦਿੱਲੀ , 12 ਮਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕਰਦੇ ਕਿਹਾ ਕਿ ਚੌਥੀ ਤਾਲਾਬੰਦੀ 18 ਮਈ ਨੂੰ ਲਾਗੂ ਹੋਵੇਗੀ ਜਿਸ ਦੇ ਸਾਰੇ ਨਿਯਮ ਨਵੇਂ ਹੋਣਗੇ ।ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਵਿਸ਼ੇਸ਼ ਆਰਥਿਕ ਪੈਕੇਜ 20 ਲੱਖ ਕਰੋੜ ਦੀ ਹੋਵੇਗੀ ।

ਧੰਨਵਾਦ ਸਹਿਤ (ਅਜੀਤ)

Install Punjabi Akhbar App

Install
×