ਅਮਰੀਕਾ ਵਿੱਚ ਭਾਰਤੀ ਅਤੇ ਚੀਨੀ ਆਈਟੀ ਪ੍ਰੋਫੇਸ਼ਨਲਾਂ ਨੂੰ ਪੱਤਰ ਲਿਖ ਕੇ ਦਿੱਤੀ ਗਈ ਜਾਨੋਂ ਮਾਰਨ ਦੀ ਧਮਕੀ

ਇਰਵਿੰਗ (ਅਮਰੀਕਾ) ਵਿੱਚ ਇੱਕ ਪੱਤਰ ਵਿੱਚ ਭਾਰਤ ਅਤੇ ਚੀਨ ਦੇ ਆਈਟੀ ਪ੍ਰੋਫੇਸ਼ਨਲਾਂ ਦੇ ਖਿਲਾਫ ਹਿੰਸਾ ਦੀ ਧਮਕੀ ਦੇ ਮਾਮਲੇ ਵਿੱਚ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਹੈ। ਪੱਤਰ ਵਿੱਚ ਲਿਖਿਆ ਗਿਆ, ਅਸੀਂ ਤੁਹਾਡੇ ਵਰਗੇ ਲੋਕਾਂ ਨੂੰ ਬਿਨਾਂ ਦੇਰ ਕੀਤੇ ਦੇਸ਼ ਛੱਡਣ ਨੂੰ ਕਿਹਾ ਸੀ। ਸਾਡੇ ਕੋਲ ਤੁਹਾਡੇ ਕੰਮਾਂ ਕਾਰਾਂ ਵਾਲੀਆਂ ਥਾਵਾਂ ਉੱਤੇ ਜਾਂ ਖੇਡ ਦੇ ਮੈਦਾਨ ਵਿੱਚ ਤੁਹਾਨੂੰ (ਚੀਨੀ – ਭਾਰਤੀ ਵਿਦਿਆਰਥੀਆਂ ਨੂੰ) ਨਿਰਦਇਤਾ ਪੂਰਵਕ ਗੋਲੀ ਮਾਰਨ ਦੇ ਇਲਾਵਾ ਕੋਈ ਵਿਕਲਪ ਨਹੀਂ ਹੋਵੇਗਾ।

Install Punjabi Akhbar App

Install
×