16 ਸਾਲਾਂ ਬਾਅਦ ਦੱਖਣੀ ਆਸਟ੍ਰੇਲੀਆ ਵਿੱਚ ਲਿਬਰਲ ਪਾਰਟੀ ਦਾ ਕਬਜ਼ਾ

liberals win in SA

16 ਸਾਲਾਂ ਦੇ ਰਾਜ ਤੋਂ ਬਾਅਦ ਲੇਬਰ ਸਰਕਾਰ ਹੁਣ ਦੱਖਣੀ ਆਸਟ੍ਰੇਲੀਆ ਵਿੱਚੋਂ ਸੱਤਾ ‘ਚੋਂ ਬਾਹਰ ਹੋ ਗਈ ਹੈ ਅਤੇ ਲਿਬਰਲ ਪਾਰਟੀ ਦੇ ਉਮੀਦੀਵਾਰ 24 ਸੀਟਾਂ ਨਾਲ ਜੇਤੂ ਐਲਾਨੇ ਜਾ ਚੁਕੇ ਹਨ। ਬੁਰੀ ਤਰਾਂ ਹਾਰਨ ਵਾਲਿਆਂ ਵਿੱਚ ਹਰਟਲੇ ਤੋਂ ਸ੍ਰੀ ਜ਼ੈਨੋਫੋਨ ਹਨ ਜੋ ਕਿ ਲਿਬਰਲ ਪਾਰਟੀ ਦੇ ਵਿਨਸੈਂਟ ਟਾਰਜ਼ੀਆ ਤੋਂ ਹਾਰੇ ਹਨ, ਵੀ ਸ਼ਾਮਿਲ ਹਨ। ਸ੍ਰੀ ਸਟੀਵਨ ਮਾਰਸ਼ਲ (ਲਿਬਰਲ ਪਾਰਟੀ ਦੇ ਨੇਤਾ) ਹੁਣ ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਦੇ ਅਹੁਦੇਦਾਰ ਵੱਝੋਂ ਤਿਆਰੀ ਕਰ ਰਹੇ ਹਨ ਅਤੇ ਉਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਜੋਹਨ ਹੋਵਰਡ ਦਾ, ਲਿਬਰਲ ਪਾਰਟੀ ਨੂੰ ਪੂਰਨ ਸਹਿਯੋਗ ਦੇਣ ਵਾਸਤੇ ਦਿਲੋਂ ਧੰਨਵਾਦ ਕੀਤਾ ਹੈ।

Install Punjabi Akhbar App

Install
×