85 ਸਾਲ ਦੀ ਹੋਈ ‘ਸੁਰਾਂ ਦੀ ਰਾਣੀ’ ਲਤਾ ਮੰਗੇਸ਼ਕਰ

lataji

ਸੁਰਾਂ ਦੀ ਰਾਣੀ ਲਤਾ ਮੰਗੇਸ਼ਕਰ ਅੱਜ 85 ਸਾਲ ਦੇ ਹੋ ਗਏ ਹਨ। ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਉਨ੍ਹਾਂ ਦੀ ਭੈਣ ਆਸ਼ਾ ਭੌਂਸਲੇ, ਮੈਗਾ ਸਟਾਰ ਅਮਿਤਾਭ ਬੱਚਨ, ਹੇਮਾ ਮਾਲਿਨੀ ਸਮੇਤ ਕਈ ਕਲਾਕਾਰਾਂ ਅਤੇ ਫ਼ਿਲਮੀ ਹਸਤੀਆਂ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀਆਂ ਅਤੇ ਕਈ ਯਾਦਗਾਰ ਗਾਨੇ ਦੇਣ ਲਈ ਧੰਨਵਾਦ ਕੀਤਾ।