ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਸਮੁੰਦਰੀ ਕਿਨਾਰਿਆਂ ਦੇ ਰੱਖ-ਰਖਾਉ ਦੀਆਂ ਗ੍ਰਾਂਟਾਂ ਲਈ ਆਖਰੀ ਅਪੀਲ

ਸਥਾਨਕ ਸਰਕਾਰਾਂ ਵਾਲੇ ਵਿਭਾਗਾਂ ਦੇ ਮੰਤਰੀ ਸ਼ੈਲੀ ਹੈਂਕਾਕ ਨੇ ਬਿਆਨ ਜਾਰੀ ਕਰਦਿਆਂ ਸਥਾਨਕ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਜੇਕਰ ਆਪਣੇ ਆਪਣੇ ਖੇਤਰਾਂ ਵਿੱਚ ਲਗਦੇ ਸਮੁੰਦਰੀ ਕਿਨਾਰਿਆਂ ਅਤੇ ਹੋਰ ਕੁਦਰਤੀ ਸੌਮਿਆਂ ਦੇ ਆਦਿ ਦੇ ਰੱਖ ਰਖਾਉ ਲਈ ਸਰਕਾਰ ਵੱਲੋਂ ਜਾਰੀ ਕੀਤੀਆਂ ਜਾਣ ਵਾਲੀਆਂ ਗ੍ਰਾਂਟਾਂ ਆਦਿ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਲਈ ਅਰਜ਼ੀਆਂ ਵਾਸਤੇ ਅਗਸਤ ਦੀ 17 ਤਾਰੀਖ ਨੀਯਤ ਕੀਤੀ ਹੋਈ ਹੈ ਅਤੇ ਚਾਹਵਾਨ ਸਥਾਨਕ ਸਰਕਾਰਾਂ ਨੂੰ ਇਸ ਬਾਰੇ ਆਖਰੀ ਐਲਾਨ (ਸਾਲ 20211-22 ਲਈ) ਕੀਤਾ ਜਾ ਰਿਹਾ ਹੈ।
ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×