ਜ਼ਮੀਨ ਖਿਸਕਣ ਕਾਰਨ ਮਣੀਕਰਨ ਗੁਰਦਵਾਰਾ ਸਾਹਿਬ ‘ਚ ਹਾਦਸੇ ‘ਚ 10 ਦੀ ਮੌਤ

1036481__hadsaਹਿਮਾਚਲ ਪ੍ਰਦੇਸ਼ ਦੇ ਕੁੱਲੂ ‘ਚ ਮਣੀਕਰਨ ਗੁਰਦਵਾਰਾ ਸਾਹਿਬ ਦਾ ਇੱਕ ਹਿੱਸਾ ਜ਼ਮੀਨ ਖਿਸਕਣ ਕਾਰਨ ਧਸ ਗਿਆ ਹੈ। ਗੁਰਦੁਆਰੇ ਦੀ ਇਮਾਰਤ ‘ਤੇ ਇੱਕ ਵਿਸ਼ਾਲ ਪੱਥਰ ਡਿਗ ਜਾਣ ਨਾਲ 10 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ‘ਚ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਆਸ਼ੰਕਾ ਹੈ। ਸਥਾਨਕ ਲੋਕ ਰਾਹਤ ਤੇ ਬਚਾਅ ਕਾਰਜ ‘ਚ ਜੁਟੇ ਹਨ।

Install Punjabi Akhbar App

Install
×