ਜ਼ਮੀਨ ਪ੍ਰਾਪਤੀ ਬਿੱਲ ਦੇ ਵਿਰੋਧ ‘ਚ ਅੰਨ੍ਹਾ ਦਾ ਸੰਗਰਾਮ ਅੱਜ ਤੋਂ

annaਜ਼ਮੀਨ ਪ੍ਰਾਪਤੀ ਬਿੱਲ ਦੇ ਖ਼ਿਲਾਫ਼ ਅੰਨ੍ਹਾ ਹਜ਼ਾਰੇ ਅੱਜ ਤੋਂ ਦਿੱਲੀ ‘ਚ ਦੋ ਦਿਨਾਂ ਲਈ ਧਰਨੇ ‘ਤੇ ਬੈਠਣਗੇ। ਦਿੱਲੀ ਦੇ ਜੰਤਰ-ਮੰਤਰ ‘ਤੇ ਇਸ ਬਿੱਲ ਦੇ ਖ਼ਿਲਾਫ਼ ਅੰਨ੍ਹਾ ਹਜ਼ਾਰੇ 2 ਦਿਨਾਂ ਤੱਕ ਧਰਨੇ ‘ਤੇ ਬੈਠ ਰਹੇ ਹਨ। ਜ਼ਮੀਨ ਐਕਵਾਇਰ ਕਾਨੂੰਨ ਦੇ ਸੋਧਾਂ ਦੇ ਖ਼ਿਲਾਫ਼ ਅੰਨ੍ਹਾ ਸੋਮਵਾਰ ਤੋਂ ਜੰਤਰ-ਮੰਤਰ ‘ਤੇ ਕਿਸਾਨਾਂ ਨਾਲ ਧਰਨਾ ਦੇਣਗੇ। ਅੰਨ੍ਹਾ ਦਾ ਕਾਫ਼ਲਾ ਹਰਿਆਣਾ ਦੇ ਪਲਵਲ ਤੋਂ ਨਿਕਲ ਚੁੱਕਾ ਹੈ। ਅੰਨ੍ਹਾ ਅਨੁਸਾਰ ਅਗਲੇ 3 – 4 ਮਹੀਨਿਆਂ ਤੱਕ ਕਿਸਾਨਾਂ ਨੂੰ ਜਗਾਉਣ ਦਾ ਕੰਮ ਜਾਰੀ ਰਹੇਗਾ। ਅੰਨ੍ਹਾ ਨੇ ਕਿਹਾ ਕਿ ਧਰਨੇ ‘ਚ ਅਰਵਿੰਦ ਕੇਜਰੀਵਾਲ ਤੇ ਰਾਹੁਲ ਗਾਂਧੀ ਵੀ ਸ਼ਾਮਿਲ ਹੋ ਸਕਦੇ ਹਨ ਪਰ ਉਨ੍ਹਾਂ ਨਾਲ ਮੰਚ ਸਾਂਝਾ ਨਹੀਂ ਕਰਨਗੇ।

Install Punjabi Akhbar App

Install
×