ਮਜੀਠੀਆ ਨੂੰ ਅਰਵਿੰਦ ਕੇਜਰੀਵਾਲ ਨੇ ਕਰਵਾਇਆ ਬਾਕਾਇਦਾ ਆਮ ਆਦਮੀ ਪਾਰਟੀ ਵਿੱਚ ਦਾਖਲ

ਹਾਲ ਵਿੱਚ ਹੀ ਖ਼ਬਰਾਂ ਦੀਆਂ ਸੁਰਖੀਆਂ ਵਿੱਚ ਰਹਿਣ ਵਾਲੇ ਉਘੇ ਰਾਜਨੀਤਿਕ ਅਤੇ ਸਿਆਸਤਦਾਨ, ਕਾਂਗਰਸ ਪਾਰਟੀ ਦੇ ਲਾਲੀ ਮਜੀਠੀਆ, ਜਿਨ੍ਹਾਂ ਨੇ ਕਿ ਹਾਲ ਵਿੱਚ ਹੀ ਪਨਗ੍ਰੇਨ ਦੀ ਚੇਅਰਮੈਨੀ ਤੋਂ ਅਸਤੀਫ਼ਾ ਦਿੱਤਾ ਸੀ, ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ।

ਪਾਰਟੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

Install Punjabi Akhbar App

Install
×