ਭਾਰਤ ਅਤੇ ਪਾਕਿਸਤਾਨ ਵਿਚਕਾਰ ਪਾਣੀ ਦੇ ਮੁੱਦੇ ‘ਤੇ ਗੱਲਬਾਤ ਬੇਨਤੀਜਾ

kishanganga

ਜਿਹਲਮ ਅਤੇ ਚਨਾਬ ਨਦੀਆਂ ‘ਤੇ ਕਿਸ਼ਨਗੰਗਾ ਡੈਮ ਅਤੇ ਚਾਰ ਹੋਰ ਪਣ ਬਿਜਲੀ ਯੋਜਨਾਵਾਂ ਦੇ ਡਿਜਾਇਨ ‘ਤੇ ਆਯੋਜਿਤ ਭਾਰਤ ਤੇ ਪਾਕਿਸਤਾਨ ਵਿਚਕਾਰ ਤਿੰਨ ਦਿਨਾਂ ਗੱਲਬਾਤ ਬਿਨਾਂ ਕਿਸੇ ਨਤੀਜੇ ਦੇ ਸਮਾਪਤ ਹੋ ਗਈ ਪਰ ਦੋਵਾਂ ਪੱਖਾਂ ਨੇ ਦਿੱਲੀ ‘ਚ ਅਗਲੀ ਬੈਠਕ ‘ਚ ਕੋਈ ਹੱਲ ਕੱਢਣ ਦੀ ਉਮੀਦ ਜਤਾਈ ਹੈ। ਸਿੰਧ ਜਲ ਆਯੋਗ ਦੇ ਕਮਿਸ਼ਨਰ ਕੇ. ਵੋਹਰਾ ਭਾਰਤ ਦੀ ਪ੍ਰਧਾਨਗੀ ਕਰ ਰਹੇ ਸਨ ਅਤੇ ਸਿੰਧ ਜਲ ਕਮਿਸ਼ਨਰ ਮਿਰਜ਼ਾ ਆਸਿਫ਼ ਬੇਗ਼ ਪਾਕਿਸਤਾਨ ਵਫ਼ਦ ਦੀ ਪ੍ਰਧਾਨਗੀ ਕਰ ਰਹੇ ਸਨ।

Install Punjabi Akhbar App

Install
×