ਕਲਕੱਤਾ, ਬੰਬੇ ਅਤੇ ਮਦਰਾਸ ਹਾਈ ਕੋਰਟ ਦੇ ਨਾਂਅ ਬਦਲੇ

Kolkata HC--621x414

ਕੇਂਦਰੀ ਕੈਬਿਨਟ ਨੇ ਇੱਕ ਫ਼ੈਸਲੇ ਨਾਲ ਤਿੰਨ ਹਾਈ-ਕੋਰਟਾਂ ਦੇ ਨਾਂਅ ਬਦਲ ਦਿੱਤੇ ਹਨ। ਕਲਕੱਤਾ ਹਾਈ ਕੋਰਟ ਨੂੰ ਹੁਣ ਕੋਲਕਾਤਾ ਹਾਈ ਕੋਰਟ, ਬੰਬੇ ਹਾਈ ਕੋਰਟ ਨੂੰ ਹੁਣ ਮੁੰਬਈ ਹਾਈ ਕੋਰਟ ਅਤੇ ਮਦਰਾਸ ਹਾਈ ਕੋਰਟ ਨੂੰ ਹੁਣ ਚੇਨਈ ਹਾਈ ਕੋਰਟ ਦੇ ਨਾਂਅ ਨਾਲ ਜਾਣਿਆ ਜਾਵੇਗਾ।

Install Punjabi Akhbar App

Install
×