ਕਿਸਾਨ ਫੋਕਾ ਰਾਜਨੀਤੀਵਾਨ ਨਾ ਬਣੇ… ਅਤੇ ਯਾਦ ਰੱਖੇ ਕਿ ਉਸ ਦਾ ਪਿਤਾ ਸਰਬੰਸਦਾਨੀ ਹੈ… ਫੌਕੀਆਂ ਸ਼ੋਹਰਤਾਂ ਅਤੇ ਸ਼ਕਤੀਆਂ ਹਾਸਲ ਕਰਨ ਵਾਲਾ ਕੋਈ ਰਾਜਨੀਤਿਕ ਨਹੀਂ…..
ਗਲੀਆਂ ਦੇ ਗੁੰਢੇ…. ਰਾਜਨੀਤੀ ਵਿੱਚ ਖੜ੍ਹੇ ਹੋ ਜਾਣ ਤਾਂ ਹਰ ਕੋਈ ਵੋਟਾਂ ਪਾਉਣ ਨੂੰ ਵੀ ਤਿਆਰ ਹੋ ਜਾਂਦਾ ਹੈ…. ਕਿਉਂ…? ਕੋਈ ਵਿਰੋਧ ਨੀ ਕਰਦਾ….. ਕਿਉਂ….?
ਕਿਸਾਨ ਨੂੰ ਅੰਨ੍ਹਦਾਤਾ ਮੰਨਦੇ ਹੋ ਤਾਂ ਫੇਰ ਉਸਦੇ ਹੱਕ ਵਿੱਚ ਖੜ੍ਹੋ…..