ਗੁਰਮਤਿ ਸੰਗੀਤ ਅਕੈਡਮੀ ਵੱਲੋਂ ਗੁਰਦੁਆਰਾ ਸਿੱਖ ਸੁਸਾਇਟੀ ਅਪਰਡਰਬੀ, ਫਿਲਾਡੇਲਫੀਆ ਵਿਖੇ ਕੀਰਤਨ ਦਰਬਾਰ 2 ਸਤੰਬਰ ਨੂੰ 

FullSizeRender
ਫਿਲਾਡੇਲਫੀਆ, 31 ਅਗਸਤ — ਪੇਨਸਿਲਵੇਨੀਆ ਸੂਬੇ ਦੇ ਸਿਟੀ ਫਿਲਾਡੇਲਫੀਆ ਵਿਖੇਂ ਗੁਰੂ ਹਰਿਕ੍ਰਿਸ਼ਨ ਗੁਰਮਤਿ ਸੰਗੀਤ ਅਕੈਡਮੀ ਵੱਲੋਂ ਅਪਰ ਡਰਬੀ ਦੇ ਗੁਰਦੁਆਰਾ ਫਿਲਾਡੇਲਫੀਆ ਦੀ ਸਿੱਖ ਸੁਸਾਇਟੀ ਵਲੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ (ਦੂਸਰਾ) ਰਾਗ ਰਤਨ , ਕੀਰਤਨ ਦਰਬਾਰ ਮਿੱਤੀ 2 ਸਤੰਬਰ ਦਿਨ ਐਤਵਾਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ।
IMG_2977
ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਮੋਕੇ ਪੂਰਾ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ ਅਤੇ ਪਬੰਧਕਾਂ ਨੇ ਸਮੂੰਹ ਭਾਈਚਾਰੇ ਨੂੰ ਿੲਸ ਮੋਕੇ ਤੇ ਪੁੱਜਣ ਲਈ ਖੁੱਲਾ ਸੱਦਾ ਦਿੱਤਾ ਹੈ ਅਤੇ ਸਮੇਂ ਸਿਰ ਪਹੁੰਚ ਕੇ ਬਾਣੀ ਦਾ ਲਾਹਾ ਪ੍ਰਾਪਤ ਕਰਨ ਦੀ ਵੀ ਪੁਰਜ਼ੋਰ ਬੇਨਤੀ ਵੀ ਕੀਤੀ ਹੈ।

Welcome to Punjabi Akhbar

Install Punjabi Akhbar
×
Enable Notifications    OK No thanks