ਐਨਕਾਂ ਦੇ ਖੇਤਰ ਵਿਚ ਮੋਹਰੀ ਕੰਪਨੀ ਸਪੈਕਸੇਵਰ ਵੱਲੋਂ ਇਕ ਸਦਾ ਬਹਾਰ ਆਫਰ ਪੇਸ਼ ਕੀਤੀ ਜਾ ਰਹੀ ਹੈ ਜਿਸ ਦੇ ਰਾਹੀਂ 16 ਸਾਲ ਤੋਂ ਘੱਟ ਉਮਰ ਵਾਲੇ ਕੀਵੀ ਬੱਚਿਆਂ ਦੀ ਅੱਖਾਂ ਦੀ ਲੋਅ ਫ੍ਰੀ ਚੈਕ ਕੀਤੀ ਜਾਇਆ ਕਰੇਗੀ। ਇਸ ਵੇਲੇ ਇਕ ਮਿਲੀਅਨ ਤੋਂ ਜਿਆਦਾ ਬੱਚੇ ਹਨ ਜੋ ਕਿ ਇਸ ਆਫਰ ਦਾ ਫਾਇਦਾ ਚੁੱਕ ਸਕਦੇ ਹਨ। ਉਂਝ ਇਹ ਚੈਕ ਅੱਪ ਵਾਸਤੇ 60 ਡਾਲਰ ਖਰਚਨੇ ਪੈਂਦੇ ਸੀ।