ਮੁੱਖ ਮੰਤਰੀ ਕੇਜਰੀਵਾਲ ਦੇ ਪ੍ਰਧਾਨ ਸਕੱਤਰ ਰਾਜਿੰਦਰ ਕੁਮਾਰ ਹੋਏ ਮੁਅੱਤਲ

rajendra-kumar

ਦਿੱਲੀ ਸਰਕਾਰ ਨੇ ਮੁੱਖ ਮੰਤਰੀ ਕੇਜਰੀਵਾਲ ਦੇ ਪ੍ਰਧਾਨ ਸਕੱਤਰ ਰਾਜਿੰਦਰ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ। ਨਿਯਮ ਦੇ ਮੁਤਾਬਿਕ ਜੇਕਰ ਕੋਈ ਸਰਕਾਰੀ ਅਧਿਕਾਰੀ 48 ਘੰਟੇ ਤੱਕ ਹਿਰਾਸਤ ‘ਚ ਰਹਿੰਦਾ ਹੈ ਤਾਂ ਉਹ ਆਪਣੇ ਆਪ ਮੁਅੱਤਲ ਹੋ ਜਾਂਦਾ ਹੈ।

Install Punjabi Akhbar App

Install
×