ਉੱਘੇ ਲੇਖਕ ਤੇ ਵਿਦਵਾਨ ਡਾ: ਆਸਾ ਸਿੰਘ ਘੁੰਮਣ ਦੀ ਪੁਸਤਕ “ਕੱਤਕ ਕਿ ਵਿਸਾਖ ਕਿ ਦੋਵੇਂ” ਨਾਮਵਰ ਵਿਦਵਾਨਾਂ ਦੀ ਹਾਜ਼ਰੀ ਚ’ ਰਿਲੀਜ ਹੋਈ

ਭੁਲੱਥ — ਬੀਤੇਂ ਦਿਨ ਉੱਘੇ ਨਾਮਵਰ ਲੇਖਕ ਡਾਕਟਰ ਆਸਾ ਸਿੰਘ  ਘੁੰਮਣ ਦੀ ਪੁਸਤਕ “ਕੱਤਕ ਕਿ ਵਿਸਾਖ  ਕਿ ਦੋਵੇਂ” ਬੀਤੇਂ ਦਿਨ ਭਾਈ ਵੀਰ ਸਿੰਘ ਨਿਵਾਸ ਅਸਥਾਨ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਪੰਜਾਬੀ ਚਿੰਤਕ ਗਲੋਬਲ  ਮੰਚ ਨਡਾਲਾ ਅਤੇ ਸਿਰਜਣਾ ਕੇਂਦਰ ਕਪੂਰਥਲਾ ਵਲੋਂ ਨਾਮਵਰ ਵਿਦਵਾਨਾਂ ਦੀ ਹਾਜ਼ਰੀ ਵਿਚ ਰਿਲੀਜ਼ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਏ ਡੀ ਸੀ ਤਰਲੋਚਨ ਸਿੰਘ ਭੱਟੀ, ਪ੍ਰਿੰਸੀਪਲ ਮਹਿਲ ਸਿੰਘ,  ਡਾਕਟਰ ਬਿਕਰਮ ਸਿੰਘ  ਘੁੰਮਣ,  ਐਸ ਪੀ ਓਪਿੰਦਰਜੀਤ ਸਿੰਘ ਘੁੰਮਣ, ਦੇਵ ਦਰਦ, ਪਿੰਸੀਪਲ ਪ੍ਰੋਮਿਲਾ ਅਰੋੜਾ ਅਤੇ ਡਾ: ਜੋਗਿੰਦਰ ਸਿੰਘ ਬੈਠੇ। ਇਸ ਮੌਕੇ ਤੇ ਡਾਕਟਰ ਧਰਮ ਸਿੰਘ,  ਡਾਕਟਰ ਕੁਲਵਿੰਦਰ ਸਿੰਘ ਬਾਜਵਾ, ਡਾਕਟਰ ਇਕਬਾਲ ਕੌਰ, ਇੰਦਰਜੀਤ ਸਿੰਘ ਗੋਗੋਆਣੀ, ਪਿੰਸੀਪਲ ਬਲਵੰਤ ਸਿੰਘ  ਮੱਲੀ, ਪ੍ਰਿੰਸੀਪਲ ਲੱਖਾ ਸਿੰਘ, ਪ੍ਰਿੰਸੀਪਲ ਚਮਨ ਲਾਲ, ਪ੍ਰਿੰਸੀਪਲ ਪਰਮਜੀਤ ਸ਼ਰਮਾ, ਪ੍ਰੋ ਦਿਲਬਾਗ ਸਿੰਘ,  ਪਰੋ; ਗੁਰਨਾਮ ਸਿੰਘ, ਲੈਕਚਰਾਰ ਇੰਦਰਜੀਤ ਸਿੰਘ ਪੱਡਾ,  ਡਾਕਟਰ ਪਰਮਜੀਤ ਸਿੰਘ ਮਾਨਸਾ, ਕੇਵਲ ਸਿੰਘ ਰਤੜਾ, ਰਤਨ ਸਿੰਘ ਸੰਧੂ, ਬਹਾਦਰ ਸਿੰਘ ਬੱਲ, ਡਾਕਟਰ ਨਰਿੰਦਰ ਸਿੰਘ ਕੰਗ ਆਦਿ ਹਾਜਰ ਸਨ।

ਮੰਚ ਸੰਚਾਲਨ ਕੇਂਦਰੀ ਲੇਖਕ ਸਭਾ ਦੇ ਸਕੱਤਰ ਤੇ ਉਘੇ ਕਹਾਣੀਕਾਰ ਦੀਪ ਦਵਿੰਦਰ ਹੁਰਾਂ ਨੇ ਸੁਚਾਰੂ ਢੰਗ ਨਾਲ ਕੀਤਾ। ਮੇਰੀ ਪੁਸਤਕ “ਕੱਤਕ ਕਿ ਵਿਸਾਖ? ਕਿ ਦੋਵੇਂ” 18 ਨਵੰਬਰ,2020 ਨੂੰ ਭਾਈ ਵੀਰ ਸਿੰਘ ਨਿਵਾਸ ਅਸਥਾਨ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਪੰਜਾਬੀ ਚਿੰਤਕ ਗਲੋਬਲ  ਮੰਚ ਨਡਾਲਾ ਅਤੇ ਸਿਰਜਣਾ ਕੇਂਦਰ ਕਪੂਰਥਲਾ ਵਲੋਂ ਨਾਮਵਰ ਵਿਦਵਾਨਾਂ ਦੀ ਹਾਜ਼ਰੀ ਵਿਚ ਰਿਲੀਜ਼ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਏ ਡੀ ਸੀ ਤਰਲੋਚਨ ਸਿੰਘ ਭੱਟੀ, ਪ੍ਰਿੰਸੀਪਲ ਮਹਿਲ ਸਿੰਘ,  ਡਾਕਟਰ ਬਿਕਰਮ ਸਿੰਘ  ਘੁੰਮਣ,  ਐਸ ਪੀ ਓਪਿੰਦਰਜੀਤ ਸਿੰਘ ਘੁੰਮਣ, ਦੇਵ ਦਰਦ, ਪਿੰਸੀਪਲ ਪ੍ਰੋਮਿਲਾ ਅਰੋੜਾ ਅਤੇ ਡਾ: ਜੋਗਿੰਦਰ ਸਿੰਘ ਬੈਠੇ। ਇਸ ਮੌਕੇ ਤੇ ਡਾਕਟਰ ਧਰਮ ਸਿੰਘ,  ਡਾਕਟਰ ਕੁਲਵਿੰਦਰ ਸਿੰਘ ਬਾਜਵਾ, ਡਾਕਟਰ ਇਕਬਾਲ ਕੌਰ, ਇੰਦਰਜੀਤ ਸਿੰਘ ਗੋਗੋਆਣੀ, ਪਿੰਸੀਪਲ ਬਲਵੰਤ ਸਿੰਘ  ਮੱਲੀ, ਪ੍ਰਿੰਸੀਪਲ ਲੱਖਾ ਸਿੰਘ, ਪ੍ਰਿੰਸੀਪਲ ਚਮਨ ਲਾਲ, ਪ੍ਰਿੰਸੀਪਲ ਪਰਮਜੀਤ ਸ਼ਰਮਾ, ਪ੍ਰੋ ਦਿਲਬਾਗ ਸਿੰਘ,  ਪਰੋ; ਗੁਰਨਾਮ ਸਿੰਘ, ਲੈਕਚਰਾਰ ਇੰਦਰਜੀਤ ਸਿੰਘ ਪੱਡਾ,  ਡਾਕਟਰ ਪਰਮਜੀਤ ਸਿੰਘ ਮਾਨਸਾ, ਕੇਵਲ ਸਿੰਘ ਰਤੜਾ, ਰਤਨ ਸਿੰਘ ਸੰਧੂ, ਬਹਾਦਰ ਸਿੰਘ ਬੱਲ, ਡਾਕਟਰ ਨਰਿੰਦਰ ਸਿੰਘ ਕੰਗ ਆਦਿ ਹਾਜਰ ਸਨ। ਮੰਚ ਸੰਚਾਲਨ ਕੇਂਦਰੀ ਲੇਖਕ ਸਭਾ ਦੇ ਸਕੱਤਰ ਤੇ ਉਘੇ ਕਹਾਣੀਕਾਰ ਦੀਪ ਦਵਿੰਦਰ ਹੁਰਾਂ ਨੇ ਬੜੇ ਸੁਚਾਰੂ ਢੰਗ ਨਾਲ ਕੀਤਾ।

Install Punjabi Akhbar App

Install
×