ਕਸ਼ਮੀਰ ਮੁੱਦਾ : ਪਾਕਿਸਤਾਨ ਨੇ ਪੰਜ ਤਾਕਤਵਰ ਦੇਸ਼ਾਂ ਨੂੰ ਭਾਰਤ ‘ਤੇ ਦਬਾਅ ਬਣਾਉਣ ਦੀ ਕੀਤੀ ਅਪੀਲ

ejaz

ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਪ੍ਰੀਸ਼ਦ ਦੇ ਪੰਜ ਪੱਕੇ ਮੈਂਬਰ ਦੇਸ਼ਾਂ (ਪੀ-5) ਨੂੰ ਕਿਹਾ ਕਿ ਉਹ ਕਸ਼ਮੀਰ ‘ਚ ਤਣਾਅਪੂਰਨ ਹਾਲਾਤ ਦਾ ਨੋਟਿਸ ਲੈਣ ਤੇ ਭਾਰਤ ਨੂੰ ਅਪੀਲ ਕਰਨ ਕਿ ਉਹ ਹਿੰਸਾ ਪ੍ਰਭਾਵਿਤ ਘਾਟੀ ‘ਚ ਲੋਕਾਂ ਦੇ ਮਨੁੱਖੀ ਹੱਕਾਂ ਦਾ ਸਨਮਾਨ ਕਰੇ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਕਿਹਾ ਹੈ ਕਿ ਵਿਦੇਸ਼ ਸਕੱਤਰ ਇਜਾਜ਼ ਅਹਿਮਦ ਚੌਧਰੀ ਨੇ ਚੀਨ, ਫਰਾਂਸ, ਰੂਸ, ਬਰਤਾਨੀਆ ਤੇ ਅਮਰੀਕਾ ਦੇ ਦੂਤਾਂ ਨੂੰ ਕਸ਼ਮੀਰ ਦੇ ਮੌਜੂਦਾ ਹਾਲਾਤ ਦੀ ਜਾਣਕਾਰੀ ਦਿੱਤੀ।

(ਰੌਜ਼ਾਨਾ ਅਜੀਤ)

Install Punjabi Akhbar App

Install
×