ਕੰਗਨਾ ਰਾਣੌਤ ਨੂੰ ਕਰਨ ਜੌਹਰ ਤੋਂ ਜਾਨ ਨੂੰ ਖ਼ਤਰਾ, ਮੋਦੀ ਨੂੰ ਲਗਾਈ ਸ਼ਿਕਾਇਤ

ਮੁੰਬਈ – ਮੀਡੀਆ ਦੀਆਂ ਸੁਰਖ਼ੀਆਂ ‘ਚ ਰਹਿੰਦੀ ਬਾਲੀਵੁੱਡ ਅਦਾਕਾਰਾ ਕੰਗਨਾ ਰਾਣੌਤ ਨੇ ਆਪਣੇ ਅਧਿਕਾਰਕ ਟਵੀਟ ‘ਤੇ ਬਾਲੀਵੁੱਡ ਦੇ ਵੱਡੇ ਫ਼ਿਲਮ ਡਾਇਰੈਕਟਰ ਤੇ ਪ੍ਰੋਡਿਊਸਰ ਕਰਨ ਜੌਹਰ ‘ਤੇ ਵੱਡਾ ਹਮਲਾ ਕਰਦੇ ਹੋਏ ਉਨ੍ਹਾਂ ਕੋਲੋਂ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ ਤੇ ਇਸ ਸਬੰਧੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਟੈਗ ਕਰਕੇ ਕਰਨ ਜੌਹਰ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕੰਗਨਾ ਰਾਣੌਤ ਕਰਨ ਜੌਹਰ ‘ਤੇ ਬਾਲੀਵੁੱਡ ‘ਚ ਭਾਈ ਭਤੀਜਾਵਾਦ ਦਾ ਪ੍ਰਸਾਰ ਕਰਨ ਦਾ ਲਗਾਤਾਰ ਦੋਸ਼ ਲਗਾਉਂਦੀ ਰਹਿੰਦੀ ਹੈ।

ਧੰਨਵਾਦ ਸਹਿਤ (ਅਜੀਤ)

Install Punjabi Akhbar App

Install
×