ਇਮਾਰਤ ਡਿਗਣ ਹਾਦਸੇ ‘ਚ ਮ੍ਰਿਤਕਾਂ ਦੀ ਗਿਣਤੀ 9 ਹੋਈ

kanpurtragedy

ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਜੱਜਮਓ ਇਲਾਕੇ ‘ਚ ਬਣ ਰਹੀ 6 ਮੰਜ਼ਲਾਂ ਇਮਾਰਤ ਤਾਸ਼ ਦੇ ਪੱਤਿਆਂ ਵਾਂਗ ਡਿੱਗ ਗਈ। ਤਾਜ਼ਾ ਰਿਪੋਰਟਾਂ ਮੁਤਾਬਿਕ ਇਸ ਹਾਦਸੇ ‘ਚ ਮ੍ਰਿਤਕਾਂ ਦੀ ਗਿਣਤੀ 9 ਹੋ ਗਈ ਹੈ ਤੇ 30 ਤੋਂ ਵੱਧ ਜ਼ਖਮੀ ਹਨ। ਇਸ ਮਾਮਲੇ ‘ਚ ਸਮਾਜਵਾਦੀ ਨੇਤਾ ਮਹਿਤਾਬ ਆਲਮ ਤੇ ਉਸ ਦੇ ਠੇਕੇਦਾਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

Install Punjabi Akhbar App

Install
×