ਕੰਗਨਾ ਦਾ ਹੁਣ ਸ਼ਿਵ ਸੈਨਾ ਨੇਤਾ ਨਾਲ ਪਿਆ ਪੰਗਾ, ਮੁੰਬਈ ਦੀ ਪਾਕਿਸਤਾਨ ਕਬਜੇ ਹੇਠਲੇ ਕਸ਼ਮੀਰ ਨਾਲ ਕੀਤੀ ਤੁਲਨਾ

ਨਵੀਂ ਦਿੱਲੀ, 3 ਸਤੰਬਰ – ਅਕਸਰ ਵਿਵਾਦਾਂ ‘ਚ ਰਹਿਣ ਵਾਲੀ ਫਿਲਮ ਅਭਿਨੇਤਰੀ ਕੰਗਨਾ ਰਣੌਤ ਦਾ ਹੁਣ ਸ਼ਿਵ ਸੈਨਾ ਦੇ ਸੀਨੀਅਰ ਲੀਡਰ ਸੰਜੈ ਰਾਓਤ ਨਾਲ ਪੰਗਾ ਪੈ ਗਿਆ ਹੈ। ਕੰਗਨਾ ਨੇ ਸ਼ਿਵ ਸੈਨਾ ਸੰਸਦ ਮੈਂਬਰ ਸੰਜੈ ਰਾਓਤ ‘ਤੇ ਧਮਕੀ ਦੇਣ ਦਾ ਦੋਸ਼ ਲਗਾਇਆ ਹੈ। ਅਭਿਨੇਤਰੀ ਨੇ ਟਵੀਟ ਕਰਕੇ ਕਿਹਾ ਹੈ ਕਿ ਸ਼ਿਵ ਸੈਨਾ ਨੇਤਾ ਨੇ ਉਸ ਨੂੰ ਮੁੰਬਈ ਨਾ ਆਉਣ ਦੀ ਧਮਕੀ ਦਿੱਤੀ ਹੈ। ਜਿਸ ਕਾਰਨ ਹੁਣ ਉਸ ਨੂੰ ਮੁੰਬਈ ਪੀ.ਓ.ਕੇ. ਵਰਗੀ ਲੱਗ ਰਹੀ ਹੈ।

ਧੰਨਵਾਦ ਸਹਿਤ (ਅਜੀਤ)

Install Punjabi Akhbar App

Install
×