ਟਰੂਡੋ ਦੀ ਕੈਪਟਨ ਨਾਲ ਮੁਲਾਕਾਤ ਦੀ ਸੰਭਾਵਨਾ

justin trudeau in india

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਦੀ ਸੰਭਾਵਨਾ ਬਣ ਗਈ ਹੈ। ਇਸ ਦੀ ਜਗ੍ਹਾ ਅਤੇ ਤਾਰੀਖ਼ ਅਜੇ ਤੈਅ ਹੋਣੀ ਬਾਕੀ ਹੈ।

Install Punjabi Akhbar App

Install
×