ਮਰਵਾਏ ਗਏ ਸਊਦੀ ਪੱਤਰਕਾਰ ਖਾਸ਼ੋਗੀ ਦੀ ਮੰਗੇਤਰ ਲੈਣਗੇ ਟਰੰਪ ਦੇ ਸਾਲਾਨਾ ਸੰਬੋਧਨ ਵਿੱਚ ਹਿੱਸਾ

ਅਮਰੀਕਾ ਉੱਤੇ ਸਊਦੀ ਪੱਤਰਕਾਰ ਜਮਾਲ ਖਾਸ਼ੋਗੀ ਦੀ ਹੱਤਿਆ ਲਈ ਸਊਦੀ ਅਰਬ ਨੂੰ ਜ਼ਿੰਮੇਦਾਰ ਠਹਿਰਾਉਣ ਦਾ ਦਬਾਅ ਬਣਾਉਣ ਖਾਤਰ ਉਨ੍ਹਾਂ ਦੀ ਮੰਗੇਤਰ ਹੈਟਿਚੇ ਚੇਂਜਿਜ਼ ਅਮਰੀਕੀ ਰਾਸ਼ਟਰਪਤੀ ਡਾਨਲਡ ਟਰੰਪ ਦੇ ਸਾਲਾਨਾ ਸੰਬੋਧਨ ਵਿੱਚ ਹਿੱਸਾ ਲੈਣਗੇ। ਡੇਮੋਕਰੇਟ ਗੈਰੀ ਕੋਨੋਲੀ ਨੇ ਟਵੀਟ ਕਰ ਕੇ ਕਿਹਾ ਕਿ ਉਹ ਸੰਬੋਧਨ ਵਿੱਚ ਚੇਂਜਿਜ ਨੂੰ ਆਪਣਾ ਮਹਿਮਾਨ ਬਣਾ ਕੇ ਲੈ ਜਾਣਗੇ। ਜ਼ਿਕਰਯੋਗ ਹੈ ਕਿ ਖਾਸ਼ੋਗੀ ਦੀ ਅਕਤੂਬਰ 2018 ਵਿੱਚ ਹੱਤਿਆ ਹੋਈ ਸੀ।

Install Punjabi Akhbar App

Install
×