ਦਿੱਲੀ ਦੇ ਸੀਏਮ ਬਨਣ ਜਾ ਰਹੇ ਕੇਜਰੀਵਾਲ ਨਾਲ ਜਾਵੇਦ ਅਖਤਰ ਨੇ ਕੀਤੀ ਦਿੱਲੀ ਵਿੱਚ ਮੁਲਾਕਾਤ

ਤੀਜੀ ਵਾਰ ਦਿੱਲੀ ਦੇ ਮੁੱਖਮੰਤਰੀ ਬਨਣ ਜਾ ਰਹੇ ਅਰਵਿੰਦ ਕੇਜਰੀਵਾਲ ਨਾਲ ਗੀਤਕਾਰ ਜਾਵੇਦ ਅਖਤਰ ਨੇ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਕੇਜਰੀਵਾਲ ਨੇ ਟਵੀਟ ਕੀਤਾ, ਆਪਣੇ ਘਰ ਉੱਤੇ ਅੱਜ ਜਾਵੇਦ ਅਖਤਰ ਸਾਹਿਬ ਦਾ ਸਵਾਗਤ ਕਰ ਕੇ ਖੁਸ਼ੀ ਹੋਈ। ਇਸ ਦੌਰਾਨ ‘ਆਪ’ ਦੇ ਰਾਜ ਸਭਾ ਸੰਸਦ ਸੰਜੈ ਸਿੰਘ ਵੀ ਮੌਜੂਦ ਰਹੇ।

Install Punjabi Akhbar App

Install
×