ਬਾਠ ਮੋਟਰਜ ਸਰੀ (ਕੈਨੇਡਾ) ਵੱਲੋਂ ਕੱਢੇ ਲੱਕੀ  ਡਰਾਅ ਚ’ਪਿਕਅਪ ਟਰੱਕ ਦੇ ਮਾਲਿਕ ਜਗਵਿੰਦਰ ਸਿੰਘ ਮਾਂਗਟ ਬਣੇ 

IMG_1402

ਨਿਊਯਾਰਕ  / ਸਰੀ 21 ਅਪ੍ਰੈਲ — ਬੀਤੇਂ ਦਿਨ ਕੈਨੇਡਾ ਦੇ ਸ਼ਹਿਰ ਸ੍ਰੀ ਵਿਖੇਂ ਗਰੂ ਮਹਾਰਾਜ  ਜੀ ਦੀ  ਅਪਾਰ ਬਖਸ਼ਿਸ਼ ਸਦਕਾ ,ਖਾਲਸਾ ਸਿਰਜਨਾ ਦਿਵਸ ਨੂੰ ਸਮਰਪਿਤ ਸਰੀ ਵਿਖੇ ਇਕ ਵਿਸ਼ਾਲ ਮਹਾਨ ਨਗਰ ਕੀਰਤਨ ਆਯੋਜਿਤ ਕੀਤੇ ਗਏ।

IMG_1403

ਪ੍ਰਸਿੱਧ ਬਿਜਨੈਸਮੈਨ ਤੇ ਉੱਘੇ ਸਮਾਜ ਸੇਵੀ ਸੁੱਖੀ ਬਾਠ ਮੋਟਰਜ  ਅਤੇ ਰੈੱਡ  ਐਨ ਐਮ ਰੇਡੀਓ  ਦੇ  ਸਾਂਝੇ ਯਤਨਾਂ ਨਾਲ ਨਿਸ਼ਾਨ ਦੇ ਪਿੱਕ ਅਪ ਟਰੱਕ ਦਾ ਡਰਾਅ  ਕੱਢਿਆ ਗਿਆ ਜਿਸ  ਜੇਤੂ ਜਗਵਿੰਦਰ ਸਿੰਘ  ਮਾਂਗਟ  ਰਹੇਂ
ਸੁੱਖੀ ਬਾਠ ਨੇ ਕੈਨੇਡਾ ਚ’ ਆਪਣੇ ਸਾਰੇ ਬਿਜਨੈਸ਼ ਅਦਾਰਿਆਂ ਵੱਲੋਂ ਜਗਵਿੰਦਰ ਸਿੰਘ ਮਾਂਗਟ ਨੂੰ ਬਹੁਤ ਬਹੁਤ ਮੁਬਾਰਕਾਂ ਦੇ ਨਾਲ ਹੋਰ ਪਤਵੰਤੇ ਸੱਜਣਾਂ ਨਾਲ ਲੱਕੀ ਡਰਾਅ ਨਿਕਲਣ ਤੇ ਸ਼ਾਝੀ ਤਸਵੀਰ ਖਿਚਵਾਈ ਅਤੇ ਇਸ ਲੱਕੀ ਡਰਾਅ ਦੇ ਜੇਂਤੂ ਨੂੰ ਮੁਬਾਰਕਾਂ ਦਿੱਤੀਆਂ।

Install Punjabi Akhbar App

Install
×