– ਸੰਸਕਾਰ ਫਰੀਮਾਂਟ ਚ’ 21 ਜੁਲਾਈ ਸ਼ਨੀਵਾਰ ਨੂੰ ਹੋਵੇਗਾ
ਨਿਊਯਾਰਕ 17 ਜੁਲਾਈ — ਕੈਲੀਫੋਰਨੀਆ ਸੂਬੇ ਚ’ ਰਹਿੰਦੇ ਜਗਤਾਰ ਸਿੰਘ ਗਿੱਲ ਜਿਨਾਂ ਦਾ ਪਿਛੋਕੜ ਪਿੰਡ ਪੁਰਾਣੇਵਾਲ ਹੈ ਦੇ ਸਤਿਕਾਰਯੋਗ ਮਾਤਾ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਬੀਤੇ ਦਿਨੀਂ
ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਉਹਨਾਂ ਦਾ ਫਿਊਨਰਲ ਮਿਤੀ 21 ਜੁਲਾਈ ਦਿਨ ਸ਼ਨੀਵਾਰ ਨੂੰ ਚੈਪਲ ਆਫ ਚਾਈਮਜ਼ ਫਿਊਨਰਲ ਹੋਂਮ ਨੇੜੇ ਗੁਰਦਵਾਰਾ ਫਰੀਮਾਂਟ ਵਿਖੇ ਸ਼ਾਮੀਂ 2 ਤੋਂ 4 ਵਜੇ ਦਰਮਿਆਨ ਹੋਵੇਗਾ।ਉਹਨਾਂ ਨਾਲ ਦੁੱਖ ਦਾ ਿੲਜਹਾਰ ਕਰਨ ਲਈ ਆਪ ਜਗਤਾਰ ਸਿੰਘ ਗਿੱਲ ਨਾਲ ਫ਼ੋਨ ਨੰਬਰ (408) 857-4455 ਤੇ ਸੰਪਰਕ ਕਰ ਸਕਦੇ ਹੋਂ..।