ਆਈ.ਟੀ.ਬੀ.ਪੀ ਦੇ 14 ਹੋਰ ਜਵਾਨਾਂ ਨੂੰ ਹੋਇਆ ਕੋਰੋਨਾ

ਨਵੀਂ ਦਿੱਲੀ – ਆਈ.ਟੀ.ਪੀ.ਪੀ ਦੇ 14 ਹੋਰ ਜਵਾਨਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜਿਸ ਨਾਲ ਆਈ.ਟੀ.ਪੀ.ਪੀ ‘ਚ ਕੋਰੋਨਾ ਦੇ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 58 ਹੋ ਗਈ ਹੈ। ਹੁਣ ਤੱਕ 210 ਜਵਾਨ ਠੀਕ ਹੋ ਚੁੱਕੇ ਹਨ। 

ਧੰਨਵਾਦ ਸਹਿਤ (ਅਜੀਤ)

Install Punjabi Akhbar App

Install
×