ਸਾਫ਼ ਨੀਅਤ ਅਤੇ ਸਪਸ਼ਟ ਨੀਤੀ
ਸ਼੍ਰੀਹਰਿਕੋਟਾ – ਇਸਰੋ ਨੇ ਪੀਐਸਐਲਵੀ – ਸੀ32 ਦੇ ਜਰੀਏ ਆਪਣੇ ਛੇਵੇ ਦਿਸ਼ਾਸੂਚਕ ਉਪਗ੍ਰਹਿ ਆਈਆਰਐਨਐਸਐਸ 1 ਐਫ ਦਾ ਵੀਰਵਾਰ ਨੂੰ ਸਫਲਤਾਪੂਰਵਕ ਲਾਂਚ ਕੀਤਾ। ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਫਲਤਾ ‘ਤੇ ਇਸਰੋ ਦੇ ਸਾਇੰਸਦਾਨਾਂ ਦੀ ਪ੍ਰਸ਼ੰਸਾ ਕੀਤੀ ਹੈ।
( ਰੌਜ਼ਾਨਾ ਅਜੀਤ)
Install this ਪੰਜਾਬੀ ਅਖ਼ਬਾਰ News on your iPhone and then Add to Home Screen