ਐਮ.ਐਲ.ਏ. ਸ੍ਰੀਮਤੀ ਪਰੀਨੀਤ ਕੌਰ ਜੀ ਨਾਲ ਗੁਫਤਗੂ

ਦੋਸਤੋ……. ਆਓ ਮਿਲੀਏ…. ਕਾਂਗਰਸ ਪਾਰਟੀ ਵੱਲੋਂ ਪਟਿਆਲਾ ਦੇ ਤਿੰਨ ਵਾਰੀ ਰਹੇ ਮੈਂਬਰ ਪਰਲੀਆਮੈਂਟ ਅਤੇ ਅੱਜਕਲ ਐਮ.ਐਲ.ਏ. ਵਜੋਂ ਸੇਵਾ ਨਿਭਾ ਰਹੇ ਸ੍ਰੀਮਤੀ ਪਰੀਨੀਤ ਕੌਰ ਜੀ ਨੂੰ ਜੋ ਕਿ ਸਾਬਕਾ ਮੁੱਖ ਮੰਤਰੀ (ਚੀਫ ਮਨਿਸਟਰ) ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਧਰਮ ਪਤਨੀ ਹਨ….

ਆਓ ਸੁਣੀਏ ਉਨਾਂ੍ਹ ਦੇ ਵਿਚਾਰ ਅਤੇ ਆਸਟ੍ਰੇਲੀਆ ਦੌਰੇ ਦੋਰਾਨ ਉਨਾਂ ਦੇ ਖਿਆਲ….

ਪ੍ਰਸ਼ਨ ਕਰ ਰਹੇ ਹਨ ਸ੍ਰੀ ਹਰਪ੍ਰੀਤ ਕਾਹਲੋਂ ਅਤੇ ਕੈ੍ਮਰੇ ਦੇ ਪਿੱਛੇ…. ਮਨਵਿੰਦਰ ਜੀਤ ਸਿੰਘ…..

Install Punjabi Akhbar App

Install
×