ਇੰਡੋਨੇਸ਼ੀਆ ਦੇ ਲਾਪਤਾ ਯਾਤਰੀ ਜਹਾਜ਼ ਦਾ ਮਲਬਾ ਮਿਲਿਆ

plane150817ਇੱਕ ਖ਼ੋਜੀ ਜਹਾਜ਼ ਨੇ ਇੰਡੋਨੇਸ਼ੀਆ ਦੇ ਉਸ ਲਾਪਤਾ ਜਹਾਜ਼ ਦੇ ਮਲਬੇ ਦਾ ਪਤਾ ਲਗਾਇਆ ਹੈ ਜਿਸ ‘ਚ 54 ਯਾਤਰੀ ਸਵਾਰ ਸਨ। ਖੋਜ ਅਭਿਆਨ ‘ਚ ਲੱਗੇ ਅਧਿਕਾਰੀਆਂ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਹਾਦਸੇ ‘ਚ ਕੋਈ ਯਾਤਰੀ ਜਿੰਦਾ ਬਚਿਆ ਹੈ। ਖ਼ਰਾਬ ਮੌਸਮ ਦੇ ਕਾਰਨ ਇਹ ਹਾਦਸਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦਾ ਮਲਬਾ ਓਕਸਿਬਿਲ ਤੋਂ ਕਰੀਬ 12 ਕਿਮੀ ਦੂਰ ਪਾਇਆ ਗਿਆ।

Install Punjabi Akhbar App

Install
×