ਹਿੰਦ-ਪਾਕ ਦੋਸਤੀ ਨਾਈਟ ਪ੍ਰੋਗਰਾਮ 10 ਦਿਸੰਬਰ ਨੂੰ ਐਡੀਲੇਡ ਵਿੱਚ

IMG_9053

ਹਿੰਦ-ਪਾਕ ਦੋਸਤੀ ਨਾਈਟ ਪ੍ਰੋਗਰਾਮ ਦਾ ਪੋਸਟਰ ਜਾਰੀ ਕਰਦੇ ਹੋਏ ਦਵਿੰਦਰ ਸਿੰਘ, ਪਰਮ ਸਿੰਘ, ਹੈਰੀ ਚੱਠਾ, ਲਾਲੀ, ਜ਼ੀ ਰੰਧਾਵਾ ਜੱਗੀ ਸਿੰਘ ਜਗਜੀਤ, ਮਾਝਾ ਗਰੁੱਪ, ਸਰਦਾਰੀ ਗਰੁਪ ਅਤੇ ਹੋਰ ਸ਼ਹਿਰ ਦੇ ਪਤਵੰਤੇ ਸੱਜਣ।

ਇਸ ਮੌਕੇ ‘ਤੇ ਵਿੰਿਨਗ ਇੰਟਰਟੇਨਮੈਂਟ ਦੇ ਡਾਇਰੈਕਟਰ ਗੁਰਇਕਬਾਲ ਸਿੰਘ ਨੇ ਕਿਹਾ ਕਿ ਇਹ ਇੱਕ ਨੀਰੋਲ ਪਰਵਾਰਿਕ ਪ੍ਰੋਗਰਾਮ ਹੈ ਜਿਸ ਵਿੱਚ ਮੁਫ਼ਤ ਖਾਣੇ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਬੱਚਿਆਂ ਲਈ ਖੇਡਣ ਦਾ ਸਾਜੋ ਸਾਮਾਨ ਵੀ ਉਪਲਬਧ ਹੋਵੇਗਾ।

Install Punjabi Akhbar App

Install
×