ਘਰੇਲੂ ਉਡਾਣਾਂ ਸ਼ੁਰੂ ਹੋਣ ਦੀ ਘੋਸ਼ਣਾ ਦੇ ਬਾਅਦ ਇੰਡਿਗੋ ਅਤੇ ਵਿਸਤਾਰਾ ਨੇ 1 ਜੂਨ ਤੋਂ ਸ਼ੁਰੂ ਕੀਤੀ ਬੁਕਿੰਗ

ਸਰਕਾਰ ਦੁਆਰਾ 25 ਮਈ ਤੋਂ ਘਰੇਲੂ ਉਡਾਣਾਂ ਸ਼ੁਰੂ ਕਰਨ ਦੀ ਘੋਸ਼ਣਾ ਦੇ ਬਾਅਦ ਇੰਡਿਗੋ, ਵਿਸਤਾਰਾ ਅਤੇ ਗੋ ਏਅਰ ਵਰਗੀਆਂ ਵਿਮਾਨਨ ਕੰਪਨੀਆਂ ਨੇ 1 ਜੂਨ ਤੋਂ ਯਾਤਰਾਵਾਂ ਲਈ ਟਿੱਕਟਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਵਿਮਾਨਨ ਕੰਪਨੀਆਂ ਨੂੰ 25 ਮਈ ਤੋਂ ਪਰਿਚਾਲਨ ਲਈ ਤਿਆਰ ਰਹਿਣ ਦੀ ਸੂਚਨਾ ਦਿੱਤੀ ਜਾ ਰਹੀ ਹੈ।

Install Punjabi Akhbar App

Install
×